Sun,May 16,2021 | 01:02:14am
HEADLINES:

ਚਾਨਣ ਫੈਲਾਓ, ਹਨੇਰਾ ਆਪਣੇ ਆਪ ਗਾਇਬ ਹੋ ਜਾਵੇਗਾ

ਇਰਾਸਮਸ ਦਾ ਜਨਮ ਡਚ 'ਚ 1466 ਤੇ ਦੇਹਾਂਤ 1536 'ਚ ਹੋਇਆ। ਉਹ ਪ੍ਰਸਿੱਧ ਫਿਲਾਸਫਰ ਸਨ।

-ਕੁਝ ਲੋਕ ਸੁਪਨਿਆਂ ਦੀ ਦੁਨੀਆ 'ਚ ਰਹਿੰਦੇ ਹਨ, ਕੁਝ ਲੋਕ ਅਸਲੀਅਤ ਦਾ ਸਾਹਮਣਾ ਕਰ ਰਹੇ ਹੁੰਦੇ ਹਨ ਅਤੇ ਕੁਝ ਲੋਕ ਹੁੰਦੇ ਹਨ, ਜੋ ਕਿ ਸੁਪਨਿਆਂ ਨੂੰ ਸੱਚ 'ਚ ਬਦਲ ਦਿੰਦੇ ਹਨ।

-ਚਾਨਣ ਫੈਲਾਓ, ਹਨੇਰਾ ਆਪਣੇ ਆਪ ਹੀ ਗਾਇਬ ਹੋ ਜਾਵੇਗਾ।

-ਤੁਹਾਡੀ ਲਾਈਬ੍ਰੇਰੀ ਤੁਹਾਡਾ ਸਵਰਗ ਹੈ।

-ਸਮਾਂ ਪੁਰਸ਼ਾਂ ਦੇ ਦੁੱਖ ਦੂਰ ਕਰ ਦਿੰਦਾ ਹੈ।

-ਕੰਡੇ ਤੋਂ ਹੀ ਕੰਡਾ ਨਿਕਲਦਾ ਹੈ। ਆਦਤ ਨੂੰ ਆਦਤ ਨਾਲ ਦੂਰ ਕੀਤਾ ਜਾਂਦਾ ਹੈ।

-ਕੋਈ ਵੀ ਇੱਕ ਲੁਕੇ ਹੋਏ ਹੁਨਰ ਦਾ ਸਨਮਾਨ ਨਹੀਂ ਕਰਦਾ ਹੈ।

-ਜੇਕਰ ਕੋਈ ਜ਼ੁਲਮ ਹੋਣ ਦੀ ਮਨਜ਼ੂਰੀ ਦਿੰਦਾ ਹੈ, ਉਹ ਅਪਰਾਧ ਦਾ ਹਿੱਸੇਦਾਰ ਹੁੰਦਾ ਹੈ।

-ਯੁੱਧ ਉਨ੍ਹਾਂ ਲੋਕਾਂ ਲਈ ਮਿੱਠਾ ਹੁੰਦਾ ਹੈ, ਜਿਨ੍ਹਾਂ ਨੇ ਇਸਦਾ ਅਨੁਭਵ ਨਹੀਂ ਕੀਤਾ ਹੈ।

-ਮੂਰਖ ਬਿਨਾਂ ਸੰਖਿਆ ਦੇ ਹੁੰਦੇ ਹਨ।

-ਮਨੁੱਖ ਬਿਨਾਂ ਪਾਪ ਕੀਤੇ ਬੇਸ਼ੁਮਾਰ ਧਨ ਦੀ ਪ੍ਰਾਪਤੀ ਨਹੀਂ ਕਰ ਸਕਦਾ।

-ਬਿਨਾਂ ਮੰਗੇ ਕਿਸੇ ਨੂੰ ਆਪਣੀ ਸਲਾਹ ਨਾ ਦਿਓ।

-ਆਦਮੀ ਆਦਮੀ ਲਈ ਜਾਂ ਤਾਂ ਇੱਕ ਦੇਵਤਾ ਹੈ ਜਾਂ ਫਿਰ ਇੱਕ ਭੇੜੀਆ।

-ਕਿਸਮਤ ਵੀ ਹਿੰਮਤੀ ਲੋਕਾਂ ਦਾ ਸਾਥ ਦਿੰਦੀ ਹੈ।

-ਰੋਕਥਾਮ ਇਲਾਜ ਤੋਂ ਬੇਹਤਰ ਹੈ।

Comments

Leave a Reply


Latest News