Fri,Sep 17,2021 | 01:11:57pm
HEADLINES:

News Gallery

ਮਹਿੰਗਾਈ ਦੇ ਸਾਈਡ ਇਫੈਕਟ : ਵਪਾਰੀ ਨੇ ਜਿਆਦਾ ਕਮਾਈ ਲਈ ਖਰੀਦਿਆ ਸੀ ਪਿਆਜ, ਚੋਰ ਲੈ ਗਏ 700 ਕਿੱਲੋ

ਮਹਿੰਗਾਈ ਨੇ ਆਮ ਲੋਕਾਂ ਦੀ ਹਾਲਤ ਤਾਂ ਵਿਗਾੜੀ ਹੀ ਹੋਈ ਹੈ, ਇਸਦੇ ਨਾਲ-ਨਾਲ ਇਸਦੇ ਹੋਰ ਵੀ ਸਾਈਡ ਇਫੈਕਟ ਦਿਖਾਈ ਦੇਣ ਲੱਗ ਗਏ ਹਨ। ਪਿਆਜ ਦੀਆਂ ਵਧਦੀਆਂ ਕੀਮਤਾਂ ਸਬੰਧੀ ਖਬਰਾਂ ਤੋਂ ਬਾਅਦ ਹੁਣ ਇਸਦੀ ਚੋਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਸਾਇਨ ਇਲਾਕੇ ਵਿਚ ਸ਼ਨੀਵਾਰ ਨੂੰ 700 ਕਿੱਲੋ ਪਿਆਜ ਚੋਰੀ ਹੋ ਗਿਆ। ਮਾਮਲੇ ਵਿਚ ਵਡਾਲਾ ਟਰੱਕ ਟਰਮੀਨਲ ਪੁਲਸ ਨ

Read More

ਵਿਸ਼ਵ ਐਥਲੈਟਿਕਸ : 3000 ਮੀਟਰ ਸਟੀਪਲਚੇਜ ਦੇ ਫਾਈਨਲ ਵਿਚ ਪਹੁੰਚੀ ਲਲਿਤਾ

ਭਾਰਤ ਦੀ ਲਲਿਤਾ ਸੋਮਵਾਰ ਨੂੰ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦੇ ਹੋਏ ਬੀਜਿੰਗ (ਚੀਨ) ਵਿਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਲਲਿਤਾ ਨੇ ਕੁਆਲੀਫਾਈੰਗ ਹੀਟ ਵਿਚ ਨੌ ਮਿੰਟ 27.86 ਸੈਕੰਡ ਦਾ ਸਮਾਂ ਕੱਢਿਆ। ਲਲਿਤਾ ਨੇ ਹੀਟ-2 ਵਿਚ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਇਸ ਮੁਕਾਬਲੇ

Read More

ਬਾਡੀ ਬਿਲਡਰ ਮਰਿਕਾ ਜੋਨਸਨ ਦਾ ਫੈਨ ਹੋਇਆ ਪੂਰਾ ਬਾਲੀਵੁੱਡ

ਸਵੀਡਨ ਦੀ ਰਹਿਣ ਵਾਲੀ ਬਾਡੀ ਬਿਲਡਰ ਮਹਿਲਾ ਮਰਿਕਾ ਜੋਨਸਨ ਦੀ ਬਾਡੀ ਦਾ ਪੂਰਾ ਬਾਲੀਵੁੱਡ ਫੈਨ ਹੈ। 5 ਫੁੱਟ 9 ਇੰਚ ਲੰਬੀ ਅਤੇ ਲਗਭਗ 80 ਕਿਲੋ ਵਜਨ ਵਾਲੀ ਮਰਿਕਾ ਦੇ ਬਾਈਸੈਪਸ ਅਤੇ ਕਟਸ ਅਚਾਨਕ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਮਰਿਕਾ ਜੋਨਸਨ ਨੇ ਬੀਤੇ ਦਿਨੀਂ ਆਪਣੀ ਬੁੱਕ ਹੈਲਦੀ ਕਿਚਨ ਲਾਂਚ ਕੀਤੀ। ਇਸ ਮੌਕੇ 'ਤੇ ਸਿਧਾਰਥ ਮਲਹੋਤਰਾ ਵੀ ਮੌਜੂਦ ਸਨ

Read More

ਟੋਕਿਓ ਮੋਟਰ ਸ਼ੋਅ ਵਿਚ ਦਿਖੇਗੀ ਨਵੀਂ ਸਵਿਫਟ ਹੈਚਬੈਕ

ਮਰੂਤੀ ਸੁਜੂਕੀ ਕੰਪਨੀ ਆਪਣੀ ਪ੍ਰਸਿੱਧ ਕਾਰ ਸਵਿਫਟ ਦਾ ਹੈਚਬੈਕ ਵੇਰੀਏਂਟ ਬਣਾਉਣ ਵਿਚ ਲੱਗੀ ਹੋਈ ਹੈ। ਇਹ ਨੈਕਸਟ ਜੈਨਰੇਸ਼ਨ ਸਵਿਫਟ ਅਕਤੂਬਰ ਮਹੀਨੇ ਵਿਚ ਜਾਪਾਨ ਦੇ ਟੋਕਿਓ ਸ਼ਹਿਰ ਵਿਚ ਹੋਣ ਵਾਲੇ ਮੋਟਰ ਸ਼ੋਅ ਵਿਚ ਪੇਸ਼ ਕੀਤੀ ਜਾਵੇਗੀ। ਇਹ ਕਾਰ ਸਵਿਫਟ ਦੀ ਤੀਜੀ ਜੈਨਰੇਸ਼ਨ ਕਾਰ ਹੋਵੇਗੀ, ਜਿਸ ਵਿਚ ਕਾਫੀ ਬਦਲਾਅ ਕੀਤੇ ਗਏ ਹਨ। ਨਵੇਂ ਵੇਰੀਏਂਟ ਵਿਚ 1.4 ਲੀਟਰ ਦਾ 4 ਸਿ

Read More

ਜਬਰਦਸਤ ਮਾਈਲੇਜ : 1 ਲੀਟਰ ਪੈਟਰੋਲ ਵਿਚ 100 ਕਿਲੋਮੀਟਰ ਚੱਲੇਗੀ ਟਾਟਾ ਦੀ ਇਹ ਕਾਰ

ਟਾਟਾ ਮੋਟਰਸ ਕੰਪਨੀ ਭਾਰਤ ਵਿਚ ਛੇਤੀ ਹੀ 100 ਕਿਲੋਮੀਟਰ ਪ੍ਰਤੀ ਲੀਟਰ 'ਤੇ ਚੱਲਣ ਵਾਲੀ ਕਾਰ ਲਾਂਚ ਕਰਨ ਜਾ ਰਹੀ ਹੈ। ਟਾਟਾ ਮੇਗਾਪਿਕਸਲ ਦੇ ਰੂਪ ਵਿਚ ਸਾਹਮਣੇ ਆਉਣ ਵਾਲੀ ਇਸ ਕਾਰ ਦਾ ਲੁੱਕ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਇਸ ਵਿਚ ਕਾਫੀ ਐਡਵਾਂਸ ਫੀਚਰ ਹੋਣਗੇ। ਟਾਟਾ ਨੇ ਇਸ ਕਾਰ ਨੂੰ 82ਵੇਂ ਜਿਨੇਵਾ ਮੋਟਰ ਸ਼ੋਅ ਵਿਚ ਪੇਸ਼ ਕੀਤਾ ਸੀ। ਮੇਗਾਪਿਕਸਲ ਟਾਟਾ ਦੀ ਕਾਂਸੈਪਟ ਕਾ

Read More

ਟੀਵੀਐਸ ਨੇ ਲਾਂਚ ਕੀਤਾ ਨਵਾਂ ਆਟੋਮੈਟਿਕ ਸਕੂਟਰ, ਕੀਮਤ 52,425 ਰੁਪਏ

ਸਿਰਫ 18 ਮਹੀਨੇ ਵਿਚ 5 ਲੱਖ ਜਿਊਪਿਟਰ ਸਕੂਟਰ ਵੇਚਣ ਵਾਲੀ ਕੰਪਣੀ ਟੀਵੀਐਸ ਨੇ ਜਿਊਪਿਟਰ ਦਾ ਨਵਾਂ ਵਰਜਨ ਜਿਊਪਿਟਰ ਜੇਡਐਕਸ ਲਾਂਚ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਆਪਣੇ ਸੇਗਮੇਂਟ ਵਿਚ ਪੰਜ ਲੱਖ ਦੇ ਅੰਕੜੇ ਤੱਕ ਪਹੁੰਚਣ ਵਾਲਾ ਇਹ ਦੇਸ਼ ਦਾ ਪਹਿਲਾ ਸਕੂਟਰ ਹੈ। ਟੀਵੀਐਸ ਜਿਊਪਿਟਰ ਜੇਡਐਕਸ ਦੀ ਕੀਮਤ 52,425 ਰੁਪਏ (ਐਕਸ ਸ਼ੋਰੂਮ, ਮੁੰਬਈ) ਹੈ। ਕੰਪਨੀ ਨੇ ਇਸ ਵਿਚ ਕੁਝ ਨਵ

Read More

ਸੰਜੇ ਦੱਤ ਨੂੰ ਫਿਰ ਮਿਲੀ 30 ਦਿਨ ਦੀ ਪੈਰੋਲ

1993 ਵਿਚ ਮੁੰਬਈ ਬੰਬ ਧਮਾਕੇ 'ਚ ਪੰਜ ਸਾਲ ਦੀ ਸਜਾ ਕੱਟ ਰਹੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਫਿਰ 30 ਦਿਨ ਦੀ ਪੈਰੋਲ 'ਤੇ ਛੱਡ ਦਿੱਤਾ। ਇਸ ਵਾਰ ਵਜ•ਾ ਸੰਜੇ ਦੱਤ ਦੀ ਬੇਟੀ ਇਕਰਾ ਦੇ ਨੱਕ ਦਾ ਆਪਰੇਸ਼ਨ ਹੈ। ਸੰਜੇ ਦੇਰ ਰਾਤ ਤੱਕ ਪੁਣੇ ਦੀ ਯੇਰਵਡਾ ਜੇਲ ਤੋਂ ਬਾਹਰ ਆ ਗਏ। 14 ਦਿਨ ਦਾ ਫਰਲੋ ਬਿਤਾ ਕੇ ਇਸ ਸਾਲ ਜਨਵਰੀ ਵਿਚ ਪੁਣੇ ਸਥਿਤ ਯੇਰਵਡ

Read More
 1 2 3 >  Last ›

Latest News