Sun,Sep 20,2020 | 07:27:20am
HEADLINES:

ਸੱਚ ਹਮੇਸ਼ਾ ਪੀੜਤ ਲੋਕਾਂ ਦੇ ਪੱਖ 'ਚ ਹੁੰਦਾ ਹੈ

ਮੈਲਕਮ ਐਕਸ ਦਾ ਜਨਮ 1925 ਨੂੰ ਅਮਰੀਕਾ ਦੇ ਨੇਬ੍ਰਾਸਕਾ ਵਿਖੇ ਹੋਇਆ। ਉਹ ਮੰਤਰੀ, ਹਿਊਮਨ ਰਾਈਟਸ ਐਕਟੀਵਿਸਟ ਸਨ, ਜਿਨ੍ਹਾਂ ਨੇ ਕਾਫੀ ਸੰਘਰਸ਼ ਕੀਤਾ।

-ਤੁਸੀਂ ਸਦਭਾਵਨਾ ਕਾਨੂੰਨ ਨਾਲ ਨਹੀਂ ਲਿਆ ਸਕਦੇ, ਇਹ ਸਿੱਖਿਆ ਰਾਹੀਂ ਆਉਂਦੀ ਹੈ।

-ਭਵਿੱਖ ਉਨ੍ਹਾਂ ਦਾ ਹੁੰਦਾ ਹੈ, ਜੋ ਕਿ ਮੌਜ਼ੂਦਾ ਸਮੇਂ 'ਚ ਇਸਦੇ ਲਈ ਤਿਆਰੀ ਕਰਦੇ ਹਨ।

-ਕੁਝ ਵੀ ਨਹੀਂ ਲਈ ਖੜਾ ਹੋਣ ਵਾਲਾ ਮਨੁੱਖ ਕਿਸੇ ਵੀ ਚੀਜ਼ ਲਈ ਡਿਗ ਜਾਵੇਗਾ।

-ਈਰਖਾ ਪੁਰਸ਼ਾਂ ਨੂੰ ਅੰਨ੍ਹਾ ਬਣਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਸਾਫ ਤੌਰ 'ਤੇ ਸੋਚਣ ਨੂੰ ਅਸੰਭਵ ਬਣਾ ਦਿੰਦੀ ਹੈ।

-ਮੈਂ ਸੱਚ ਲਈ ਹਾਂ, ਚਾਹੇ ਉਹ ਕੋਈ ਵੀ ਬੋਲੇ। ਮੈਂ ਨਿਆਂ ਲਈ ਹਾਂ, ਚਾਹੇ ਕੋਈ ਪੱਖ 'ਚ ਰਹੇ ਜਾਂ ਵਿਰੋਧ 'ਚ।

-ਜੇਕਰ ਤੁਸੀਂ ਇਸਦੇ ਲਈ ਮਰਨ ਨੂੰ ਤਿਆਰ ਨਹੀਂ ਹੋ ਤਾਂ ਆਜ਼ਾਦੀ ਸ਼ਬਦ ਨੂੰ ਆਪਣੀ ਸ਼ਬਦਾਵਲੀ ਤੋਂ ਬਾਹਰ ਕਰ ਦਿਓ।

-ਕੋਈ ਵੀ ਤੁਹਾਨੂੰ ਆਜ਼ਾਦੀ ਨਹੀਂ ਦੇ ਸਕਦਾ, ਕੋਈ ਵੀ ਤੁਹਾਨੂੰ ਨਿਆਂ ਜਾਂ ਬਰਾਬਰੀ ਨਹੀਂ ਦੇ ਸਕਦਾ, ਜੇਕਰ ਤੁਸੀਂ ਆਦਮੀ ਹੋ ਤਾਂ ਖੁਦ ਹਾਸਲ ਕਰੋ।

-ਸਿੱਖਿਆ ਬਿਨਾਂ ਤੁਸੀਂ ਇਸ ਦੁਨੀਆ 'ਚ ਕਿਤੇ ਵੀ ਨਹੀਂ ਜਾ ਰਹੇ ਹੋ।

-ਜੇ ਤੁਹਾਡਾ ਕੋਈ ਆਲੋਚਕ ਨਹੀਂ ਹੈ ਤਾਂ ਤੁਹਾਡੀ ਸਫਲਤਾ ਦੀ ਸੰਭਾਵਨਾ ਨਹੀਂ ਰਹਿੰਦੀ।

-ਸੱਚ ਹਮੇਸ਼ਾ ਪੀੜਤ ਲੋਕਾਂ ਦੇ ਪੱਖ 'ਚ ਹੁੰਦਾ ਹੈ।

-ਸਾਡੇ ਸਾਰੇ ਕੰਮਾਂ 'ਚ ਸਮੇਂ ਦਾ ਸਹੀ ਸਨਮਾਨ ਸਫਲਤਾ ਜਾਂ ਅਸਫਲਤਾ ਨੂੰ ਨਿਰਧਾਰਿਤ ਕਰਦਾ ਹੈ।

Comments

Leave a Reply


Latest News