Warning: strtotime(): It is not safe to rely on the system's timezone settings. You are *required* to use the date.timezone setting or the date_default_timezone_set() function. In case you used any of those methods and you are still getting this warning, you most likely misspelled the timezone identifier. We selected the timezone 'UTC' for now, but please set date.timezone to select your timezone. in /home/lok473de/public_html/index.php on line 12

Lok Leader- Leading news
Wed,Aug 05,2020 | 05:07:19am
HEADLINES:

ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਭਰੀਆਂ ਜਾਣਗੀਆਂ

ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਸਟੈਨੋ ਟਾਈਪਿਸਟ ਦੀਆਂ ਪੋਸਟਾਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ, ਸਟੈਨੋ ਟਾਈਪਿਸਟ ਦੀਆਂ 20 ਪੋਸਟਾਂ ਲਈ ਅਪਲਾਈ ਕਰਨ ਲਈ ਆਖਰੀ ਤਾਰੀਖ 15 ਜਨਵਰੀ 2020 ਹੈ। ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਨਾਲ ਹੀ ਕੰਪਿਊਟਰ ਚਲਾਉਣ 'ਚ ਕੁਸ਼ਲਤਾ (ਵਰਡ ਪ੍ਰੋਸੈਸਿੰਗ ਤੇ ਸਪ੍ਰੈਡ ਸ਼ੀਟ) ਦਾ ਕੋਰਸ ਕੀਤਾ ਹੋਵੇ।

ਪੋਸਟਾਂ ਲਈ ਅਪਲਾਈ ਕਰਨ ਵਾਲੇ ਜਨਰਲ, ਯੂਆਰ, ਓਬੀਸੀ ਤੇ ਈਡਬਲਯੂਐੱਸ ਕੈਟੇਗਰੀ ਦੇ ਉਮੀਦਵਾਰਾਂ ਨੂੰ 500 ਰੁਪਏ ਅਤੇ ਐੱਸਸੀ-ਐੱਸਟੀ ਨੂੰ 250 ਰੁਪਏ ਫੀਸ ਦੇਣੀ ਹੋਵੇਗੀ। ਫੀਸ ਨੈੱਟ ਬੈਂਕਿੰਗ ਰਾਹੀਂ ਦਿੱਤੀ ਜਾ ਸਕਦੀ ਹੈ। ਅਪਲਾਈ ਕਰਨ ਦੀ ਅੰਤਮ ਤਾਰੀਖ 15 ਜਨਵਰੀ 2020 ਹੈ। ਉਮੀਦਵਾਰ ਦੀ ਚੋਣ ਵਰਡ ਪ੍ਰੋਸੈਸਿੰਗ-ਟ੍ਰਾਂਸਕ੍ਰਿਪਸ਼ਨ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਉਮੀਦਵਾਰ ਨੂੰ 10,300 ਤੋਂ 34,800 ਰੁਪਏ ਤੱਕ ਦਾ ਪੇ ਸਕੇਲ ਤੇ ਗ੍ਰੇਡ ਪੇ 3200 ਦਿੱਤਾ ਜਾਵੇਗਾ। ਯੋਗ ਉਮੀਦਵਾਰ ਰਜਿਸਟਰ ਪੋਸਟ ਰਾਹੀਂ ਪੰਜਾਬ ਐਂਡ ਹਰਿਆਣਾ ਹਾਈਕੋਰਟ, ਚੰਡੀਗੜ 160001 'ਤੇ ਅਪਲਾਈ ਕਰ ਸਕਦੇ ਹਨ।

Comments

Leave a Reply

Latest News