Thu,Dec 12,2019 | 09:52:48pm
HEADLINES:

ਆਈਡੀਬੀਆਈ ਰਿਕਰੂਟਮੈਂਟ : 61 ਪੋਸਟਾਂ ਲਈ ਹੋਣਗੀਆਂ ਭਰਤੀਆਂ

ਇੰਡਸਟ੍ਰੀਅਲ ਡਵੈਲਪਮੈਂਟ ਬੈਂਕ ਆਫ ਇੰਡੀਆ (ਆਈਡੀਬੀਆਈ ਬੈਂਕ) ਨੇ ਸਪੈਸ਼ਲ ਕਾਡਰ ਆਫੀਸਰਸ (ਐੱਸਓ) ਦੀ ਪੋਸਟ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਬੈਂਕ ਦੀ ਆਨਲਾਈਨ ਵੈੱਬਸਾਈਟ 'ਤੇ ਐਪਲੀਕੇਸ਼ਨ ਫਾਰਮ ਸਬਮਿਟ ਕਰ ਸਕਦੇ ਹਨ। ਬੈਂਕ ਦੀ ਆਫੀਸ਼ੀਅਲ ਵੈੱਬਸਾਈਟ idbibank.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਬੈਂਕ ਵੱਲੋਂ 61 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ 'ਤੇ ਭਰਤੀ ਕੀਤੀ ਜਾਣੀ ਹੈ। ਕੁੱਲ 61 ਪੋਸਟਾਂ 'ਚੋਂ ਐਗਰੀਕਲਚਰ ਅਫਸਰ ਦੀਆਂ 40, ਫੈਕਲਟੀ ਬਿਹੇਵਰੀਅਲ ਸਾਇੰਸੇਜ਼ ਦੀ 1, ਫਰਾਡ ਰਿਸਕ ਮੈਨੇਜਮੈਂਟ ਫਰਾਡ ਐਨਾਲਿਸਟ (ਮੇਕਰ) ਦੀਆਂ 14, ਫਰਾਡ ਰਿਸਕ ਮੈਨੇਜਮੈਂਟ (ਇਨਵੈਸਟੀਗੇਟਰ ਚੈਕਰ) ਦੀਆਂ 5 ਅਤੇ ਟ੍ਰਾਂਜੈਕਸ਼ਨ ਮਾਨੀਟਰਿੰਗ ਟੀਮ (ਹੈੱਡ) ਦੀ 1 ਪੋਸਟ ਹੋਵੇਗੀ।

ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 12 ਦਸੰਬਰ 2019 ਹੈ। ਅਪਲਾਈ ਕਰਨ ਲਈ ਬੈਂਕ ਦੀ ਵੈਬਸਾਈਟ idbibank.in 'ਤੇ ਜਾ ਕੇ ਹੋਮ ਪੇਜ਼ 'ਤੇ 3areers ਟੈਬ 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਰਜਿਸਟਰਡ ਕਰਕੇ ਐਪਲੀਕੇਸ਼ਨ ਫਾਰਮ ਨੂੰ ਭਰਨਾ ਹੋਵੇਗਾ ਤੇ ਨਾਲ ਹੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

Comments

Leave a Reply


Latest News