Wed,Oct 16,2019 | 11:06:03am
HEADLINES:

ਸੋਸ਼ਲ ਮੈਨੇਜਮੈਂਟ ਸਪੈਸ਼ਲਿਸਟ ਵਕੈਂਸੀ ਲਈ 27 ਮਈ ਤੱਕ ਕਰੋ ਅਪਲਾਈ

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨਡੀਐੱਮਏ) ਨੇ ਸੋਸ਼ਲ ਮੈਨੇਜਮੈਂਟ ਸਪੈਸ਼ਲਿਸਟ ਪੋਸਟਾਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਯੋਗ ਉਮੀਦਵਾਰ ਨਿਰਧਾਰਤ ਰੂਪ ਨਾਲ ਰੁਜ਼ਗਾਰ ਸਮਾਚਾਰ 'ਚ ਇਸ਼ਤਿਹਾਰ ਦੇ ਪ੍ਰਕਾਸ਼ਨ ਦੀ ਤਰੀਕ ਤੋਂ 30 ਦਿਨਾਂ ਦੇ ਅੰਦਰ (27 ਮਈ 2019) ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹੋ।

ਪੋਸਟਾਂ ਦਾ ਵੇਰਵਾ ਇਸ ਤਰ੍ਹਾਂ ਹੈ-ਸੀਨੀਅਰ ਪ੍ਰਾਜੈਕਟ ਇੰਜੀਨੀਅਰ-5। ਸਿੱਖਿਆ ਯੋਗਤਾ- ਉਮੀਦਵਾਰ ਦੇ ਕੋਲ ਸੋਸ਼ਲ ਸਾਇੰਸ 'ਚ ਮਾਸਟਰਸ ਡਿਗਰੀ ਤੇ ਕੰਪਿਊੁਟਰ ਦਾ ਗਿਆਨ ਹੋਣਾ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ 10 ਸਾਲ ਦਾ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ।

ਉਮੀਦਵਾਰ ਦੀ ਉਮਰ 65 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਜ਼ਰੁਰੀ ਦਸਤਾਵੇਜ਼ਾਂ ਦੇ ਨਾਲ 27 ਮਈ ਜਾਂ ਇਸ ਤੋਂ ਪਹਿਲਾਂ ਆਪਣੀ ਅਰਜ਼ੀ ਪ੍ਰਾਜੈਕਟ ਅਕਾਊਂਟੈਂਟ/ਐਡਮਨਿਸਟ੍ਰੇਟਿਵ ਅਫਸਰ, ਨੈਸ਼ਨਲ ਸਾਇਕਲੋਨ ਰਿਸਕ ਮਿਟੀਗੇਸ਼ਨ ਪ੍ਰਾਜੈਕਟ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਐੱਨਡੀਐੱਮਏ), ਗਵਰਨਮੈਂਟ ਆਫ ਇੰਡੀਆ, ਐੱਨਡੀਐੱਮਏ ਭਵਨ, ਏ-1, ਸਫਦਰਜੰਗ ਐਨਕਲੇਵ, ਨਵੀਂ ਦਿੱਲੀ-110029 ਦੇ ਪਤੇ 'ਤੇ ਭੇਜ ਕੇ ਅਪਲਾਈ ਕਰ ਸਕਦੇ ਹੋ।

Comments

Leave a Reply


Latest News