Tue,Jun 18,2019 | 07:07:51pm
HEADLINES:

ਐੱਨਐੱਚਏਆਈ ਨੇ 29 ਪੋਸਟਾਂ ਲਈ ਮੰਗੀਆਂ ਅਰਜ਼ੀਆਂ, 28 ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਨੇ ਡਿਪਟੀ ਮੈਨੇਜਰ (ਟੈਕਨੀਕਲ) ਦੀਆਂ ਕੁੱਲ 29 ਪੋਸਟਾਂ 'ਤੇ ਸਿੱਧੀਆਂ ਭਰਤੀਆਂ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ 28 ਫਰਵਰੀ 2019 ਤੱਕ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦਾ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾਨ ਤੋਂ ਸਿਵਿਲ ਇੰਜੀਨਿਅਰਿੰਗ ਵਿੱਚ ਬੀਈ/ਬੀਟੇਕ ਡਿਗਰੀ ਪ੍ਰਾਪਤ ਹੋਣਾ ਜ਼ਰੂਰੀ ਹੈ।

ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਵੈੱਬਸਾਈਟ (www.nhai.org) 'ਤੇ ਲਾਗਇਨ ਕਰਨਾ ਹੋਵੇਗਾ। ਹੋਮ ਪੇਜ਼ 'ਤੇ ਅਬਾਉਟ ਅਸ ਸੈਕਸ਼ਨ ਵਿੱਚ ਵੈਕੇਂਸੀਜ਼ ਆਪਸ਼ਨ 'ਤੇ ਕਰੰਟ ਆਪਸ਼ਨ 'ਤੇ ਕਲਿੱਕ ਕਰਕੇ ਨਵਾਂ ਵੈੱਬ ਪੇਜ਼ ਖੋਲਣਾ ਪਵੇਗਾ।

ਇੱਥੇ National Highways Authority of India (NHAI) invites applications for the 29 posts of Deputy Manager (Technical) on Direct recruitment basis ਸਿਰਲੇਖ ਸਾਹਮਣੇ ਪੀਡੀਐੱਫ ਸਾਈਨ 'ਤੇ ਕਲਿੱਕ ਕਰਕੇ ਵਿਗਿਆਪਨ ਬਾਰੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ।

ਵੈੱਬ ਪੇਜ਼ 'ਤੇ ਪੋਸਟਾਂ ਨਾਲ ਸਬੰਧਤ ਲਿੰਕ ਦੇ ਨਾਲ ਦਿੱਤੇ ਅਪਲਾਈ ਨਾਓ ਆਪਸ਼ਨ 'ਤੇ ਕਲਿੱਕ ਕਰਕੇ ਅਪਲਾਈ ਕੀਤਾ ਜਾ ਸਕਦਾ ਹੈ।

Comments

Leave a Reply


Latest News