Wed,Mar 27,2019 | 12:43:48am
HEADLINES:

ਐੱਨਪੀਸੀਆਈਐੱਲ ਨੇ 22 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਐੱਨਪੀਸੀਆਈਐੱਲ) ਨੇ ਵੱਖ-ਵੱਖ ਪੋਸਟਾਂ 'ਤੇ ਕੁੱਲ 22 ਭਰਤੀਆਂ ਕੱਢੀਆਂ ਹਨ। ਇਨ੍ਹਾਂ ਵਿੱਚ ਅਸਿਸਟੈਂਟ ਗ੍ਰੇਡ-1, ਸਟੈਨੋ ਗ੍ਰੇਡ-1, ਸਟਾਈਪੇਂਡਰੀ ਟ੍ਰੇਨੀ ਦੀਆਂ ਪੋਸਟਾਂ ਸ਼ਾਮਲ ਹਨ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 19 ਫਰਵਰੀ 2019 ਹੈ।

ਅਸਿਸਟੈਂਟ ਗ੍ਰੇਡ-1 ਐੱਚਆਰ ਦੀਆਂ ਕੁੱਲ 6 ਪੋਸਟਾਂ ਲਈ ਯੋਗਤਾ ਸਾਇੰਸ/ਆਰਟ/ਕਾਮਰਸ ਵਿੱਚ ਘੱਟੋ ਘੱਟ 50 ਫੀਸਦੀ ਅੰਕਾਂ ਸਮੇਤ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਵੈੱਬਸਾਈਟ www.npcilcareers.co.in 'ਤੇ ਲਾਗਇਨ ਕਰਨਾ ਹੋਵੇਗਾ। ਇੱਥੇ ਹੋਮ ਪੋਜ਼ 'ਤੇ ਦਿੱਤੇ ਗਏ ਕਰੀਅਰ ਲਿੰਕ 'ਤੇ ਕਲਿੱਕ ਕਰਨ 'ਤੇ ਨਵਾਂ ਵੈੱਬ ਪੇਜ਼ ਖੁੱਲੇਗਾ। ਇੱਥੇ ਮੌਜ਼ੂਦ Recruitment of Non-Technical staff, Dental Technician, Scientific Assistants / Stipendiary Trainee and Sub Officer-B at KGS Site ਐਡਵਰਟਾਈਜ਼ਮੈਂਟ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।

ਅਜਿਹਾ ਕਰਨ 'ਤੇ ਪੋਸਟਾਂ ਨਾਲ ਸਬੰਧਤ ਵਿਗਿਆਪਨ ਖੁੱਲੇਗਾ। ਇਸ ਵਿੱਚ ਦਿੱਤੀ ਜਾਣਕਾਰੀ ਤੇ ਯੋਗਤਾ ਬਾਰੇ ਪੜ੍ਹਨ ਤੋਂ ਬਾਅਦ ਵਿਗਿਆਪਨ ਲਿੰਕ ਤੇ ਸਾਹਮਣੇ ਮੌਜ਼ੂਦ ਅਪਲਾਈ ਆਨਲਾਈਨ ਲਿੰਕ 'ਤੇ ਕਲਿੱਕ ਕਰਕੇ ਅਪਲਾਈ ਕਰਨਾ ਹੋਵੇਗਾ।

Comments

Leave a Reply


Latest News