Wed,Dec 19,2018 | 09:51:05am
HEADLINES:

ਸੀਨੀਅਰ ਲੈਬ ਅਸਿਸਟੈਂਟ ਦੀਆਂ 103 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਇੰਡੀਅਨ ਇੰਸਟੀਚਿਊਟ ਆਫ ਟੈਕਨੋਲਾਜੀ (ਆਈਆਈਟੀ) ਦਿੱਲੀ ਨੇ ਸੀਨੀਅਰ ਲੈਬੋਰੇਟਰੀ ਅਸਿਸਟੈਂਟ (ਐੱਸਐੱਲਏ) ਦੀਆਂ ਪੋਸਟਾਂ 'ਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਪੋਸਟਾਂ ਲਈ ਸਿਰਫ ਆਨਲਾਈਨ ਅਪਲਾਈ ਹੀ ਸਵੀਕਾਰ ਕੀਤੇ ਜਾਣਗੇ।

ਆਨਲਾਈਨ ਅਪਲਾਈ ਤੁਸੀਂ ਆਈਆਈਟੀ ਦਿੱਲੀ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਕਰ ਸਕਦੇ ਹੋ ਜਾਂ ਅਪਲਾਈ ਕਰਨ ਲਈ ਡਾਇਰੈਕਟ ਲਿੰਕ https://ecampus.iitd.ac.in/99“4SR-੦/login 'ਤੇ ਪਹੁੰਚਿਆ ਜਾ ਸਕਦਾ ਹੈ। ਪੋਸਟਾਂ ਦੀ ਕੁੱਲ ਸੰਖਿਆ 103 ਹੈ।

ਇਨ੍ਹਾਂ ਪੋਸਟਾਂ ਲਈ 10 ਦਸੰਬਰ 2018 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਦੀ ਉਮਰ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਨੂੰ ਨਿਯਮਾਂ ਵਿੱਚ ਛੋਟ ਮਿਲੇਗੀ। ਜਨਰਲ ਵਰਗ ਦੇ ਉਮੀਦਵਾਰ ਨੂੰ 200 ਰੁਪਏ ਐਪਲੀਕੇਸ਼ਨ ਫੀਸ ਚੁਕਾਉਣੀ ਹੋਵੇਗੀ, ਦੂਜੇ ਪਾਸੇ ਐੱਸਸੀ-ਐੱਸਟੀ ਤੇ ਮਹਿਲਾ ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦੀ ਫੀਸ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ।

ਇਨ੍ਹਾਂ ਪੋਸਟਾਂ ਲਈ ਦਿੱਲੀ ਤੋਂ ਬਾਹਰ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਸੈਕੰਡ ਕਲਾਸ ਕਲਾਸ ਟ੍ਰੇਨ ਦਾ ਕਿਰਾਇਆ ਮਿਲੇਗਾ।

Comments

Leave a Reply


Latest News