Thu,Apr 26,2018 | 07:14:17am
HEADLINES:

ਐੱਨਐੱਸਡੀਬੀ ਨੇ ਕੱਢੀਆਂ 26 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ

ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨੀਸਟਰੀ ਤਹਿਤ ਆਉਂਦੇ ਨੈਸ਼ਨਲ ਸਕੂਲ ਡਿਵੈਲਪਮੈਂਟ ਬੋਰਡ (ਐੱਨਐੱਸਡੀਬੀ) ਵਲੋਂ 26,501 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਬੋਰਡ ਵਲੋਂ ਨਾਨ ਟੀਚਿੰਗ ਪੋਸਟਾਂ ਤਹਿਤ ਐੱਲਡੀਸੀ, ਯੂਡੀਸੀ, ਅਕਾਉਂਟੈਂਟ, ਅਸਿਸਟੈਂਟ ਅਕਾਉਂਟੈਂਟ, ਚਪੜਾਸੀ, ਡ੍ਰਾਈਵਰ, ਲੈਬ ਅਸਿਸਟੈਂਟ, ਆਈਟੀਆਈ ਇੰਸਟ੍ਰਕਟਰ, ਕੰਪਿਊਟਰ ਆਪਰੇਟਰ, ਟੈਕਨੀਕਲ ਅਸਿਸਟੈਂਟ, ਆਂਗਨਵਾੜੀ ਸੁਪਰਵਾ
ਈਜ਼ਰ ਤੇ ਆਂਗਨਵਾੜੀ ਵਰਕਰ ਲਈ ਪੋਸਟਾਂ ਕੱਢੀਆਂ ਗਈਆਂ ਹਨ। ਇਨ੍ਹਾਂ ਨੌਕਰੀਆਂ ਲਈ ਆਨਲਾਈਨ (nsdbonline.com /www.nsdbgov.in) ਅਪਲਾਈ ਕੀਤਾ ਜਾ ਸਕਦਾ ਹੈ।  
 
ਐੱਨਐੱਸਡੀਬੀ ਵਲੋਂ ਦਿੱਤੇ ਗਏ ਵੇਰਵੇ ਮੁਤਾਬਕ, ਐੱਲਡੀਸੀ (ਲੋਅਰ ਡਿਵੀਜ਼ਨ ਕਲਰਕ) ਦੀਆਂ ਕੁੱਲ 3280 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 1160 ਗੈਰ ਰਾਖਵੀਆਂ, 940 ਓਬੀਸੀ, 740 ਐੱਸਟੀ ਤੇ 368 ਐੱਸਟੀ ਲਈ ਰਾਖਵੀਆਂ ਹੋਣਗੀਆਂ।
 
ਯੂਡੀਸੀ (ਅਪਰ ਡਿਵੀਜ਼ਨ ਕਲਰਕ) ਦੀਆਂ ਕੁੱਲ 1660 ਪੋਸਟਾਂ ਵਿੱਚੋਂ 652 ਗੈਰਰਾਖਵੀਆਂ, ਓਬੀਸੀ ਲਈ 414, ਐੱਸਸੀ ਲਈ 348 ਤੇ ਐੱਸਟੀ ਲਈ 246 ਪੋਸਟਾਂ ਰੱਖੀਆਂ ਗਈਆਂ ਹਨ। ਅਕਾਉਂਟੈਂਟ ਦੀਆਂ ਕੁੱਲ 935 ਪੋਸਟਾਂ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 298 ਗੈਰਰਾਖਵੀਆਂ, 312 ਓਬੀਸੀ, 256 ਐੱਸਸੀ, 69 ਐੱਸਟੀ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਅਸਿਸਟੈਂਟ ਅਕਾਉਂਟੈਂਟ ਦੀਆਂ ਕੁੱਲ 1840 ਪੋਸਟਾਂ ਵਿੱਚੋਂ 526 ਗੈਰਰਾਖਵੀਆਂ, 506 ਓਬੀਸੀ, 412 ਐੱਸਸੀ ਤੇ 396 ਐਸਟੀ ਲਈ ਰਾਖਵੀਆਂ ਹਨ।  
 
ਚਪੜਾਸੀ ਦੀਆਂ ਕੁੱਲ 2765 ਪੋਸਟਾਂ 'ਚੋਂ 965 ਗੈਰਰਾਖਵੀਆਂ, 890 ਓਬੀਸੀ, 685 ਐੱਸਸੀ ਤੇ 225 ਐੱਸਟੀ ਲਈ ਰੱਖੀਆਂ ਗਈਆਂ ਹਨ। ਡ੍ਰਾਈਵਰ ਦੀਆਂ ਕੁੱਲ 615 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 259 ਗੈਰਰਾਖਵੀਆਂ, 215 ਓਬੀਸੀ, 98 ਐੱਸਸੀ ਤੇ 43 ਐੱਸਟੀ ਲਈ ਰਾਖਵੀਆਂ ਹਨ। ਲੈਬ ਅਸਿਸਟੈਂਟ ਦੀਆਂ ਕੁੱਲ 1423 ਪੋਸਟਾਂ ਵਿੱਚੋਂ 454 ਗੈਰਰਾਖਵੀਆਂ, 380 ਓਬੀਸੀ, 352 ਐੱਸਸੀ ਤੇ 237 ਐੱਸਟੀ ਲਈ ਰਾਖਵੀਆਂ ਹਨ।
 
ਆਈਟੀਆਈ ਇੰਸਟ੍ਰਕਟਰ ਦੀਆਂ ਕੁੱਲ 3263 ਪੋਸਟਾਂ ਵਿੱਚੋਂ 1090 ਗੈਰਰਾਖਵੀਆਂ, 987 ਓਬੀਸੀ, 785 ਐੱਸਸੀ ਤੇ 401 ਐੱਸਟੀ, ਕੰਪਿਊਟਰ ਆਪਰੇਟਰ ਦੀਆਂ ਕੁੱਲ 1543 ਪੋਸਟਾਂ ਵਿੱਚੋਂ 542 ਗੈਰਰਾਖਵੀਆਂ, 401 ਓਬੀਸੀ, 363 ਐੱਸਸੀ ਤੇ 237 ਐੱਸਟੀ, ਟੈਕਨੀਕਲ ਅਸਿਸਟੈਂਟ ਦੀਆਂ ਕੁੱਲ 1704 ਪੋਸਟਾਂ ਵਿੱਚੋਂ 645 ਗੈਰਰਾਖਵੀਆਂ, 401 ਓਬੀਸੀ, 365 ਐੱਸਸੀ ਤੇ 293 ਐੱਸਟੀ ਲਈ ਰਾਖਵੀਆਂ ਹੋਣਗੀਆਂ।
 
ਆਂਗਨਵਾੜੀ ਸੁਪਰਵਾਈਜ਼ਰ ਦੀਆਂ ਕੁੱਲ 2965 ਪੋਸਟਾਂ ਵਿੱਚੋਂ 1063 ਗੈਰਰਾਖਵੀਆਂ, 887 ਓਬੀਸੀ, 752 ਐੱਸਸੀ ਤੇ 263 ਐੱਸਟੀ ਅਤੇ ਆਂਗਨਵਾੜੀ ਵਰਕਰ ਦੀਆਂ ਕੁੱਲ 4508 ਪੋਸਟਾਂ ਵਿੱਚੋਂ 1916 ਗੈਰਰਾਖਵੀਆਂ, 1589 ਓਬੀਸੀ, 763 ਐੱਸਸੀ ਤੇ 240 ਐੱਸਟੀ ਲਈ ਰਾਖਵੀਆਂ ਹੋਣਗੀਆਂ। ਵਧੇਰੇ ਜਾਣਕਾਰੀ ਲਈ nsdbonline.com / www.nsdbgov.in 'ਤੇ ਲਾਗਇਨ ਕਰੋ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 31 ਜਨਵਰੀ 2018 ਰੱਖੀ ਗਈ ਹੈ।

 

Comments

Leave a Reply


Latest News