Tue,Jan 28,2020 | 03:09:34am
HEADLINES:

punjab

ਗਰੀਬਾਂ ਨੂੰ ਵੱਧ ਨਸ਼ੇ ਵਾਲੀ ਦਿੱਤੀ ਜਾਵੇਗੀ ਸ਼ਰਾਬ

ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇਸ ਸਾਲ ਦੀ ਐਕਸਾਈਜ ਨੀਤੀ ਵਿਚ ਦੇਸ਼ੀ ਸ਼ਰਾਬ ਨੂੰ 20 ਰੁਪਏ ਸਸਤਾ ਕਰ ਦਿੱਤਾ ਹੈ। ਇਸਦੇ ਨਾਲ ਹੀ ਇਸ ਵਿਚ ਨਸ਼ੇ ਦੀ ਮਾਤਰਾ ਵਿਚ ਵੀ ਵਾਧਾ ਕਰ ਦਿੱਤਾ ਹੈ।

Read More

ਸਾਧਨ ਨਾ ਹੋਣ ਕਰਕੇ ਗਟਰ 'ਚ ਦਮ ਤੋੜ ਰਹੇ ਹਨ ਸਫਾਈ ਮੁਲਾਜਮ

ਪੰਜਾਬ ਵਿਚ ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਪਰ ਸਫਾਈ ਮੁਲਾਜਮਾਂ ਦੇ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ। ਬਿਨਾਂ ਸਾਧਨਾਂ ਦੇ ਗੰਦਗੀ ਵਿਚ ਕੰਮ ਕਰਨ ਲਈ ਮਜਬੂਰ ਇਹ ਮੁਲਾਜਮ ਆਪਣੀਆਂ ਜਾਨਾਂ ਖਤਰੇ ਵਿਚ ਪਾ ਰਹੇ ਹਨ।

Read More

ਫੌਜ ਦੀ ਭਰਤੀ ਰੈਲੀ 26 ਤੋਂ ਹੋਵੇਗੀ ਸ਼ੁਰੂ

ਫੌਜ ਵਿਚ ਕਈ ਪੋਸਟਾਂ 'ਤੇ ਭਰਤੀ ਲਈ ਜਲੰਧਰ 'ਚ 26 ਮਾਰਚ ਤੋਂ ਭਰਤੀ ਰੈਲੀ ਸ਼ੁਰੂ ਹੋਣ ਜਾਣ ਰਹੀ ਹੈ।

Read More

ਪੰਜਾਬ ਵਿਚ ਸਵਾਈਨ ਫਲੂ ਨਾਲ 48 ਮੌਤਾਂ

ਚੰਡੀਗੜ : ਪੰਜਾਬ ਵਿਚ ਬੇਕਾਬੂ ਹੋਈ ਸਵਾਈਨ ਫਲੂ ਦੀ ਬੀਮਾਰੀ ਨੇ 48 ਲੋਕਾਂ ਦੀ ਜਾਨ ਲੈ ਲਈ ਹੈ। ਸਿਹਤ ਵਿਭਾਗ ਮੁਤਾਬਕ ਸੂਬੇ ਵਿਚ 1 ਜਨਵਰੀ ਤੋਂ 10 ਮਾਰਚ ਤੱਕ ਸਵਾਈਨ ਫਲੂ ਦੇ 554 ਸ਼ੱਕੀ ਮਰੀਜ ਰਿਪੋਰਟ ਹੋਏ ਹਨ।

Read More

ਬੇਮੌਸਮੀ ਮੀਂਹ ਨੇ ਫਿਕਰਾਂ 'ਚ ਪਾਏ ਕਿਸਾਨ

ਜਲੰਧਰ। ਪੰਜਾਬ ਵਿਚ ਪਿਛਲੇ ਦਿਨਾਂ ਤੋਂ ਖਰਾਬ ਚਲ ਰਹੇ ਮੌਸਮ ਨੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ।

Read More

ਲੋਕ ਲੀਡਰ ਅਖਬਾਰ ਅਤੇ ਵੈਬਸਾਈਟ ਦੀ ਸ਼ੁਰੂਆਤ

ਸਾਹਿਬ ਕਾਂਸ਼ੀਰਾਮ ਜੀ ਦੇ ਜਨਮਦਿਵਸ ਦੇ ਮੌਕੇ 'ਤੇ ਲੋਕ ਲੀਡਰ ਅਖਬਾਰ ਅਤੇ ਵੈਬਸਾਈਟ ਦੀ ਸ਼ੁਰੂਆਤ 15 ਮਾਰਚ ਨੂੰ ਕਰ ਦਿੱਤੀ ਗਈ।

Read More

ਗੱਤਕੇ ਨੂੰ ਹੋਰਨਾਂ ਖੇਡਾਂ ਦੇ ਬਰਾਬਰ ਦਾ ਮਿਲਿਆ ਰੁਤਬਾ

ਚੰਡੀਗੜ• : ਸਿੱਖ ਵਿਰਾਸਤੀ ਖੇਡ ਗੱਤਕੇ ਨੂੰ ਪੰਜਾਬ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ। ਇਸਦੇ ਨਾਲ ਹੀ ਇਸ ਰਾਜ ਵੱਲੋਂ ਮਾਨਤਾ ਪ੍ਰਾਪਤ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦਿੰਦਿਆਂ ਗ੍ਰੇਡੇਸ਼ਨ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ।

Read More
‹ First  < 101 102 103 104 >