Wed,Dec 12,2018 | 01:59:00pm
HEADLINES:

punjab

ਐਸਸੀ ਕੋਟੇ ਦੀਆਂ ਖਾਲੀ 84 ਮੈਡੀਕਲ ਸੀਟਾਂ ਜਨਰਲ ਵਰਗ ਨੂੰ ਦਿੱਤੀਆਂ, ਜਾਂਚ ਦੇ ਆਦੇਸ਼

ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਕੁੱਲ 858 ਸੀਟਾਂ ਵਿਚੋਂ ਐਸਸੀ ਕੋਟੇ ਦੀਆਂ 84 ਸੀਟਾਂ ਖਾਲੀ ਰਹਿਣ 'ਤੇ ਇਨ•ਾਂ ਨੂੰ ਜਨਰਲ ਵਰਗ ਨੂੰ ਦੇ ਦਿੱਤਾ ਗਿਆ ਹੈ।

Read More

ਵਿਦਿਆਰਥੀਆਂ ਨੂੰ ਮਿਲੇ ਬਸਪਾ ਸੂਬਾ ਪ੍ਰਧਾਨ, ਲਾਠੀਚਾਰਜ ਦੇ ਦੋਸ਼ੀ ਅਫਸਰਾਂ 'ਤੇ ਕਾਰਵਾਈ ਦੀ ਕੀਤੀ ਮੰਗ

ਫੀਸ ਮੁਆਫੀ ਦੀ ਮੰਗ ਕਰ ਰਹੇ ਐਸਸੀ ਵਿਦਿਆਰਥੀਆਂ 'ਤੇ ਨਵਾਂਸ਼ਹਿਰ ਵਿਚ ਕੀਤੇ ਗਏ ਪੁਲਸ ਲਾਠੀਚਾਰਜ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਨਿੰਦਾ ਕੀਤੀ ਹੈ। ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜਸਭਾ ਮੈਂਬਰ ਸ. ਅਵਤਾਰ ਸਿੰਘ ਕਰੀਮਪੁਰੀ ਲਾਠੀਚਾਰਜ ਵਿਚ ਜਖਮੀ ਹੋਏ ਵਿਦਿਆਰਥੀਆਂ ਨੂੰ ਸ਼ੁਕਰਵਾਰ ਨੂੰ ਸਿਵਲ ਹਸਪਤਾਲ

Read More

ਫੀਸ ਮੁਆਫੀ ਦੀ ਮੰਗ ਕਰ ਰਹੇ ਐਸਸੀ ਵਿਦਿਆਰਥੀਆਂ ਨੂੰ ਪੁਲਸ ਨੇ ਲਾਠੀਆਂ ਨਾਲ ਕੁੱਟਿਆ

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਐਸਸੀ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਖਿਲਾਫ ਸੂਬੇ ਭਰ ਵਿਚ ਇਨ•ਾਂ ਵਿਦਿਆਰਥੀਆਂ ਵਲੋਂ ਰੋਸ ਜਾਹਿਰ ਕੀਤਾ ਜਾ ਰਿਹਾ ਹੈ।

Read More

ਫੌਜ ਵਿਚ ਵੱਡੀ ਗਿਣਤੀ 'ਚ ਹੋਣਗੀਆਂ ਭਰਤੀਆਂ 

ਆਰਮੀ ਰਿਕਰੂਟਿੰਗ ਆਫਿਸ (ਹੈਡਕੁਆਟਰ), ਜਲੰਧਰ ਕੈਂਟ ਭਰਤੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸਦੇ ਮੁਤਾਬਕ ਪੰਜਾਬ ਵਿਚ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਗਿਣਤੀ ਵਿਚ ਭਰਤੀਆਂ ਹੋਣਗੀਆਂ।

Read More

ਨਸ਼ੇ ਖਿਲਾਫ ਜਾਗਰੂਕਤਾ ਦੀ ਮਸ਼ਾਲ ਜਲਾ ਰਿਹਾ ਪੰਜਾਬ ਪੁਲਸ ਦਾ ਸਿਪਾਹੀ

ਨਸ਼ੇ ਦੇ ਇਸ ਘੁੱਪ ਹਨੇਰੇ ਵਿਚ ਇਕ ਸਿਪਾਹੀ ਜਾਗਰੂਕਤਾ ਦੀ ਮਸ਼ਾਲ ਜਲਾ ਰਿਹਾ ਹੈ। ਇਹ ਹਨ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਗੁਰਬਚਨ ਸਿੰਘ।

Read More

ਲੰਬੀ ਵਿਚ ਐਨਆਰਐਚਐਮ ਮੁਲਾਜਮਾਂ 'ਤੇ ਲਾਠੀਚਾਰਜ, ਕੋਈ ਬੇਹੋਸ਼ ਤਾਂ ਕਿਸੇ ਦਾ ਸਿਰ ਫਟਿਆ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨਸਭਾ ਹਲਕੇ ਲੰਬੀ ਵਿਚ ਰੈਗੁਲਰ ਪੇ ਸਕੇਲ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਰਹੇ ਸਿਹਤ ਵਿਭਾਗ ਦੇ ਐਨਆਰਐਚਐਮ ਮੁਲਾਜਮਾਂ 'ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ।

Read More

ਟਾਟਾ ਕੰਪਨੀ ਸੰਗਰੂਰ ਵਿਚ ਖੋਲੇਗੀ ਕੈਂਸਰ ਹਸਪਤਾਲ

ਟਾਟਾ ਕੰਪਨੀ ਨੇ ਸੰਗਰੂਰ ਵਿਚ ਕੈਂਸਰ ਹਸਪਤਾਲ ਖੋਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਵਿਖੇ ਪੰਜਾਬ ਸਰਕਾਰ ਅਤੇ ਟਾਟਾ ਕੰਪਨੀ ਵਿਚ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮਓਯੂ) 'ਤੇ ਸਾਈਨ ਕੀਤੇ ਗਏ।

Read More
‹ First  < 82 83 84 85 86 >  Last ›