Sun,Oct 21,2018 | 03:43:36am
HEADLINES:

punjab

ਲੰਬੀ ਵਿਚ ਐਨਆਰਐਚਐਮ ਮੁਲਾਜਮਾਂ 'ਤੇ ਲਾਠੀਚਾਰਜ, ਕੋਈ ਬੇਹੋਸ਼ ਤਾਂ ਕਿਸੇ ਦਾ ਸਿਰ ਫਟਿਆ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨਸਭਾ ਹਲਕੇ ਲੰਬੀ ਵਿਚ ਰੈਗੁਲਰ ਪੇ ਸਕੇਲ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਰਹੇ ਸਿਹਤ ਵਿਭਾਗ ਦੇ ਐਨਆਰਐਚਐਮ ਮੁਲਾਜਮਾਂ 'ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ।

Read More

ਟਾਟਾ ਕੰਪਨੀ ਸੰਗਰੂਰ ਵਿਚ ਖੋਲੇਗੀ ਕੈਂਸਰ ਹਸਪਤਾਲ

ਟਾਟਾ ਕੰਪਨੀ ਨੇ ਸੰਗਰੂਰ ਵਿਚ ਕੈਂਸਰ ਹਸਪਤਾਲ ਖੋਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਵਿਖੇ ਪੰਜਾਬ ਸਰਕਾਰ ਅਤੇ ਟਾਟਾ ਕੰਪਨੀ ਵਿਚ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮਓਯੂ) 'ਤੇ ਸਾਈਨ ਕੀਤੇ ਗਏ।

Read More

ਜਲਦੀ ਅਤੇ ਸਸਤਾ ਨਿਆਂ ਦਿਵਾਉਣ 'ਚ ਮਦਦਗਾਰ ਬਣੇਗਾ ਵਿਕਲਪੀ ਝਗੜਾ ਨਿਵਾਰਣ ਕੇਂਦਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਐਡਮਿਨਿਸਟ੍ਰੇਟਿਵ ਜੱਜ, ਜਲੰਧਰ ਸੈਸ਼ਨ ਡਵੀਜ਼ਨ ਜਸਟਿਸ ਮਹੇਸ਼ ਗਰੋਵਰ ਨੇ ਅੱਜ 24 ਮਾਰਚ ਨੂੰ ਸਥਾਨਕ ਜੁਡੀਸ਼ੀਅਲ ਕੰਪਲੈਕਸ ਜਲੰਧਰ ਵਿਖੇ ਅਲਟਰਨੇਟਿਵ ਡਿਸਪਿਊਟਸ ਰੈਜ਼ੂਲੂਸ਼ਨ ਸੈਂਟਰ (ਵਿਕਲਪੀ ਝਗੜਾ ਨਿਵਾਰਣ ਕੇਂਦਰ) ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ।

Read More

ਮੱਕੀ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ

ਖੇਤੀਬਾੜੀ ਵਿਭਾਗ ਜਲੰਧਰ ਵਲੋਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨਾ ਨੂੰ ਤਕਨੀਕੀ ਜਾਣਕਾਰੀ ਦੇਣ ਵਾਸਤੇ ਦਾਣਾ ਮੰਡੀ ਭੋਗਪੁਰ ਵਿਖੇ ਜਿਲ•ਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

Read More

ਗਰੀਬਾਂ ਦੇ ਹਿੱਸੇ ਦੀ ਕਣਕ ਪ੍ਰਾਈਵੇਟ ਮਿੱਲ 'ਚੋਂ ਮਿਲੀ

ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਪਰਿਵਾਰਾਂ ਨੂੰ ਨਿਯਮਾਂ ਮੁਤਾਬਕ ਕਣਕ ਨਸੀਬ ਨਹੀਂ ਹੋ ਰਹੀ ਹੈ। ਉਨ•ਾਂ ਦੇ ਹਿੱਸੇ ਦੀ ਕਣਕ ਵਿਕਣ ਲਈ ਪ੍ਰਾਈਵੇਟ ਮਿੱਲਾਂ ਤੱਕ ਪਹੁੰਚ ਰਹੀ ਹੈ।

Read More

ਪਾਣੀ ਦੀ ਮੰਗ ਕਰ ਰਹੇ ਦਲਿਤਾਂ 'ਤੇ ਲਾਠੀਚਾਰਜ

ਮੋਗਾ ਵਿਚ ਪਾਣੀ ਦੀ ਮੰਗ ਕਰ ਰਹੇ ਦਲਿਤਾਂ 'ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਪੰਜ ਲੋਕ ਜਖਮੀ ਹੋ ਗਏ। ਇਹ ਘਟਨਾ 21 ਮਾਰਚ ਨੂੰ ਹੋਈ।

Read More

ਪੰਜਾਬ ਦੇ ਮੁਲਾਜਮਾਂ ਨੂੰ 7 ਫੀਸਦੀ ਡੀਏ ਕਿਸ਼ਤ ਦਾ ਐਲਾਨ

ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 7 ਜੁਲਾਈ 2014 ਤੋਂ ਮਿਲਣ ਵਾਲੀ 7 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਮਾਰਚ 2015 ਦੀ ਤਨਖਾਹ ਨਾਲ ਦੇਣ ਦਾ ਫੈਸਲਾ ਲਿਆ ਗਿਆ ਹੈ।

Read More
‹ First  < 81 82 83 84 85 >