Thu,Feb 22,2018 | 06:40:57pm
HEADLINES:

punjab

ਲੋਕ ਲੀਡਰ ਅਖਬਾਰ ਅਤੇ ਵੈਬਸਾਈਟ ਦੀ ਸ਼ੁਰੂਆਤ

ਸਾਹਿਬ ਕਾਂਸ਼ੀਰਾਮ ਜੀ ਦੇ ਜਨਮਦਿਵਸ ਦੇ ਮੌਕੇ 'ਤੇ ਲੋਕ ਲੀਡਰ ਅਖਬਾਰ ਅਤੇ ਵੈਬਸਾਈਟ ਦੀ ਸ਼ੁਰੂਆਤ 15 ਮਾਰਚ ਨੂੰ ਕਰ ਦਿੱਤੀ ਗਈ।

Read More

ਗੱਤਕੇ ਨੂੰ ਹੋਰਨਾਂ ਖੇਡਾਂ ਦੇ ਬਰਾਬਰ ਦਾ ਮਿਲਿਆ ਰੁਤਬਾ

ਚੰਡੀਗੜ• : ਸਿੱਖ ਵਿਰਾਸਤੀ ਖੇਡ ਗੱਤਕੇ ਨੂੰ ਪੰਜਾਬ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ। ਇਸਦੇ ਨਾਲ ਹੀ ਇਸ ਰਾਜ ਵੱਲੋਂ ਮਾਨਤਾ ਪ੍ਰਾਪਤ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦਿੰਦਿਆਂ ਗ੍ਰੇਡੇਸ਼ਨ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ।

Read More

ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਪੀਣ ਲਈ ਸਾਫ ਪਾਣੀ ਨਹੀਂ

ਲੁਧਿਆਣਾ : ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਮਹਿੰਗੀ ਹੋਣ ਕਰਕੇ ਇਹ ਸਕੂਲ ਪਹਿਲਾਂ ਹੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਹਾਲਾਤ ਅਜਿਹੇ ਹਨ ਕਿ ਇਨ•ਾਂ ਵਿੱਚ ਜਰੂਰੀ ਸੁਵਿਧਾਵਾਂ ਤੱਕ ਨਹੀਂ ਹਨ। ਲੁਧਿਆਣਾ ਜਿਲ•ੇ ਦੇ ਕਈ ਸਰਕਾਰੀ ਸਕੂਲਾਂ 'ਚ ਤਾਂ ਬੱਚਿਆਂ ਨੂੰ

Read More

ਬਜ਼ੁਰਗਾਂ ਨੂੰ ਲੰਬੇ ਸਮੇਂ ਤੋਂ ਬੁਢਾਪਾ ਪੈਨਸ਼ਨ ਦੀ ਉਡੀਕ

ਚੰਡੀਗੜ : ਪੰਜਾਬ ਵਿਚ ਬਜ਼ੁਰਗ ਕਈ ਮਹੀਨਿਆਂ ਤੋਂ ਪੈਨਸ਼ਨਾਂ ਦਾ ਇੰਤਜਾਰ ਕਰ ਰਹੇ ਹਨ। ਬੁਢਾਪਾ ਪੈਨਸ਼ਨ ਦੇ ਤੌਰ 'ਤੇ ਬਜ਼ੁਰਗਾਂ ਨੂੰ ਨਾਮਾਤਰ 250 ਰੁਪਏ ਮਿਲਦੇ ਹਨ, ਪਰ ਸਰਕਾਰ ਵਲੋਂ ਜਰੂਰਤਮੰਦਾਂ ਨੂੰ ਇਹ ਪੈਨਸ਼ਨ ਵੀ ਨਹੀਂ ਦਿੱਤੀ ਜਾ ਰਹੀ। ਅਜਿਹੇ ਹਾਲਾਤ ਵਿਚ ਬਜ਼ੁਰਗ ਪਰੇਸ਼ਾਨੀ ਦੇ ਦੌਰ ਦਾ ਸਾਹਮਣਾ ਕਰਨ ਲਈ ਮਜਬੂਰ

Read More
‹ First  < 79 80 81