Sat,Jun 23,2018 | 07:05:56pm
HEADLINES:

punjab

ਪਾਸਪੋਰਟ ਪੁਲਿਸ ਵੈਰੀਫਿਕੇਸ਼ਨ ਹੁਣ ਹੋਵੇਗੀ ਕੇਵਲ 100 ਰੁਪਏ ਵਿਚ

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਸ਼ਹਿਰ ਵਾਸੀਆਂ ਨੂੰ ਪਾਸਪੋਰਟ ਵੈਰੀਫਿਕੇਸ਼ਨ ਅਤੇ ਹੋਰ ਪੁਲਿਸ ਸੁਵਿਧਾਵਾਂ ਦੋਸਤਾਨਾ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਵਾਸਤੇ 6 ਅਪ੍ਰੈਲ ਤੋਂ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ।

Read More

ਜੰਗਲਾਤ ਵਿਭਾਗ ਦਾ ਸਰਵੇਅਰ ਪੰਜ ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਵਿਜੀਲੈਂਸ ਬਿਓਰੋ ਨੇ 7 ਅਪ੍ਰੈਲ ਨੂੰ ਜੰਗਲਾਤ ਵਿਭਾਗ ਦੇ ਇਕ ਸਰਵੇਅਰ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਜਿਲ•ੇ ਦੇ ਪਹਾੜੋ ਚੱਕ ਪਿੰਡ ਦੇ ਵਾਸੀ ਲਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਗੁਰਦਾਸਪੁਰ ਦੇ ਜੰਗਲਾਤ ਵਿਭਾਗ ਦੇ ਸਰਵੇਅਰ

Read More

ਫੋਨ 'ਤੇ ਹੈਲੋ-ਹੈਲੋ ਕਰਨਾ ਹੋ ਜਾਵੇਗਾ ਮਹਿੰਗਾ!

ਟੈਲੀਕੋਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਮੁਤਾਬਕ ਟੈਲੀਕੋਮ ਕੰਪਨੀਆਂ ਦੀ ਸਪੈਕਟਰਮ ਕਾਸਟ 12-15 ਫੀਸਦੀ ਵੱਧ ਸਕਦੀ ਹੈ, ਜਿਸਦਾ ਬੋਝ ਉਹ ਸਮੇਂ ਦੇ ਨਾਲ ਉਪਭੋਗਤਾਵਾਂ 'ਤੇ ਪਾਉਣਗੀਆਂ।

Read More

ਐਸਸੀ ਵਰਗ ਦੇ ਡਿਪਟੀ ਚੀਫ ਇੰਜੀਨੀਅਰ ਨੇ ਕੀਤੀ ਆਤਮਹੱਤਿਆ, ਉੱਚ ਅਧਿਕਾਰੀਆਂ 'ਤੇ ਪਰੇਸ਼ਾਨ ਕਰਨ ਦਾ ਦੋਸ਼

ਪਾਵਰਕੌਮ ਦੇ ਬਾਰਡਰ ਜ਼ੋਨ ਦੇ ਡਿਪਟੀ ਚੀਫ ਇੰਜੀਨੀਅਰ ਬਲਬੀਰ ਸਿੰਘ ਨੇ ਜਹਿਰ ਖਾ ਕੇ ਆਤਮਹੱਤਿਆ ਕਰ ਲਈ। ਬਲਬੀਰ ਸਿੰਘ ਐਸਸੀ ਵਰਗ ਨਾਲ ਸਬੰਧਤ ਸਨ। ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਹੇ ਸਨ।

Read More

ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਵਿਰੋਧ ਵਿਚ ਬਸਪਾ ਨੇ ਕੀਤਾ ਪ੍ਰਦਰਸ਼ਨ

ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਫੀਸ ਮੁਆਫੀ ਲਈ ਪ੍ਰਦਰਸ਼ਨ ਕਰ ਰਹੇ ਅਨੁਸੂਚਿਤ ਜਾਤੀਆਂ (ਐਸਸੀ) ਦੇ ਵਿਦਿਆਰਥੀਆਂ 'ਤੇ ਪੁਲਿਸ ਲਾਠੀਚਾਰਜ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਇੱਥੇ 6 ਅਪ੍ਰੈਲ ਨੂੰ ਰੋਸ ਮੁਜਾਹਰਾ ਕੀਤਾ ਗਿਆ।

Read More

ਪੰਜਾਬ ਵਿਚ 85ਵੀਂ ਸੋਧ ਲਾਗੂ ਕਰਨ ਦੀ ਸਿਫਾਰਸ਼

ਪੰਜਾਬ ਵਿਚ ਅਨੁਸੂਚਿਤ ਜਾਤੀਆਂ (ਐਸਸੀ) ਨਾਲ ਸਬੰਧਤ ਲੋਕਾਂ ਦਾ ਸਮਾਜਿਕ ਬਾਈਕਾਟ ਕਰਨ ਵਾਲੇ ਲੋਕਾਂ ਖਿਲਾਫ ਭਵਿੱਖ ਵਿਚ ਛੂਆਛਾਤ ਵਿਰੋਧੀ ਐਕਟ 1989 ਦੇ ਤਹਿਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

Read More

'ਆਪ' ਵਿਚ ਬਗਾਵਤੀ ਸੁਰ ਤੇਜ਼, ਪੰਜਾਬ ਦਾ ਵੱਡਾ ਧੜਾ ਕੇਜਰੀਵਾਲ ਖਿਲਾਫ

ਆਮ ਆਦਮੀ ਪਾਰਟੀ (ਆਪ) ਵਿਚ ਬਗਾਵਤੀ ਸੁਰ ਹੋਰ ਤੇਜ ਹੋ ਗਏ ਹਨ। ਦਿੱਲੀ ਵਿਚ ਪਾਰਟੀ ਦੀ ਅੰਦਰਲੀ ਖਿੱਚੋਤਾਣ ਕਾਰਨ ਧੁਖਦੀ ਆ ਰਹੀ ਧੁਣੀ ਹੁਣ ਭਾਂਬੜ ਬਣ ਚੁੱਕੀ ਹੈ। ਪੰਜਾਬ ਵਿਚ ਵੀਰਵਾਰ ਨੂੰ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ।

Read More
‹ First  < 77 78 79 80 81 >  Last ›