Sun,Sep 24,2017 | 05:18:02am
HEADLINES:

punjab

ਅਕਾਲੀ-ਭਾਜਪਾ ਰਾਜ 'ਚ ਡਾਂਗਾਂ ਖਾਂਦੇ ਰਹੇ ਟੀਚਰ, ਹੁਣ ਕਾਂਗਰਸ ਰਾਜ 'ਚ ਵੀ ਖਾਣ ਲੱਗੇ ਲਾਠੀਆਂ

ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਟੀਚਰਾਂ ਨੂੰ ਪੁਲਸ ਨੇ ਦੌੜਾ-ਦੌੜਾ ਕੇ ਕੁੱਟਿਆ...

Read More

'ਉੜਤਾ ਪੰਜਾਬ'! ਜਿਨਾਂ ਜਿੰਮੇ ਨਸ਼ੇ ਨੂੰ ਰੋਕਣ ਦੀ ਸੀ ਜ਼ਿੰਮੇਵਾਰੀ, ਉਹ ਖੁਦ ਨਸ਼ੇ ਦੇ ਮਾਮਲੇ 'ਚ ਫੜੇ ਗਏ

ਇੰਸਪੈਕਟਰ ਇੰਦਰਜੀਤ ਤੋਂ ਬਾਅਦ ਹੌਲਦਾਰ ਸੁਰਜੀਤ ਸਿੰਘ ਦਾ ਨਸ਼ੇ ਤੇ ਅਸਲੇ ਸਮੇਤ ਫੜੇ ਜਾਣਾ ਖੜੇ ਕਰ ਰਿਹਾ ਗੰਭੀਰ ਸਵਾਲ...

Read More

ਘਰ ਦੀ ਸੁੱਖ-ਸ਼ਾਂਤੀ ਲਈ ਸੱਦਿਆ ਪੰਡਤ 7 ਤੋਲੇ ਸੋਨਾ ਲੈ ਕੇ ਹੋ ਗਿਆ ਫਰਾਰ 

ਪੰਡਤ ਨੇ ਪਰਿਵਾਰ ਨੂੰ ਘਰ 'ਚ ਹਵਨ ਕਰਾਉਣ ਦੀ ਸਲਾਹ ਦਿੱਤੀ ਸੀ...

Read More

ਮੇਲੇ 'ਚ ਦਲਿਤ ਲੜਕੀਆਂ ਨਾਲ ਛੇੜਛਾੜ, ਥਾਣੇ 'ਚ ਸ਼ਿਕਾਇਤ ਕੀਤੀ ਤਾਂ ਪ੍ਰਭਾਵਸ਼ਾਲੀ ਲੋਕਾਂ ਨੇ ਪਰਿਵਾਰ ਨੂੰ ਕੁੱਟਿਆ

ਹਮਲਾ ਕਰਨ ਵਾਲਿਆਂ ਨੇ ਲੜਕੀਆਂ ਦੇ ਪਿਤਾ ਦੀ ਅੱਖ ਭੰਨੀ, ਮਾਂ ਦੀ ਬਾਂਹ ਤੋੜੀ...

Read More

ਲੋਕਾਂ ਨੇ ਨਸ਼ਾ ਸਪਲਾਈ ਕਰਨ ਵਾਲੇ ਤਸਕਰ ਦੇ ਹੱਥ-ਪੈਰ ਵੱਢੇ, ਮੌਤ

ਡਾਕਟਰਾਂ ਨੇ ਜਿਵੇਂ ਹੀ ਵਿਨੋਦ ਨੂੰ ਦੂਜੇ ਹਸਪਤਾਲ ਰੈਫਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਐਂਬੂਲੈਂਸ ਘੇਰ ਲਈ...

Read More

ਪੰਡਤ ਨੇ ਕਿਹਾ-ਲੜਕੀ ਮੰਗਲੀਕ ਹੈ, ਪਰਿਵਾਰ 'ਤੇ ਭਾਰੂ ਹੈ; ਲੜਕੀ ਨੇ ਕਰ ਲਈ ਖੁਦਕੁਸ਼ੀ

ਵਿਗਿਆਨ ਦੇ ਯੁੱਗ ਵਿਚ ਵੀ ਲੋਕ ਅੰਧਵਿਸ਼ਵਾਸਾਂ ਦੇ ਚੱਕਰ ਵਿਚੋਂ ਅੱਜ ਵੀ ਬਾਹਰ ਨਹੀਂ ਨਿੱਕਲ ਸਕੇ ਹਨ...

Read More

ਵਿਆਹ ਤੋਂ ਬਾਅਦ ਲਾੜੇ ਨੂੰ ਪਤਾ ਲੱਗਿਆ-ਪਤਨੀ ਜੱਟਾਂ ਦੀ ਲੜਕੀ ਨਹੀਂ, ਦਲਿਤ ਹੈ; ਕੀਤੀ ਖੁਦਕੁਸ਼ੀ

ਸੰਗਰੂਰ ਜ਼ਿਲੇ 'ਚ ਜਾਤੀ ਦੇ ਆਧਾਰ 'ਤੇ ਹੋਈ ਘਟਨਾ ਹੈਰਾਨ ਕਰ ਦੇਣ ਵਾਲੀ ਹੈ...

Read More
 < 1 2 3 4 5 >  Last ›