Thu,Nov 23,2017 | 08:14:12pm
HEADLINES:

overseas

ਸਾਹਮਣੇ ਆਈ ਨਸ਼ੀਲੀਆਂ ਦਵਾਈਆਂ ਦੇ ਉਤਪਾਦਕ ਦੇਸ਼ਾਂ ਦੀ ਸੂਚੀ, ਭਾਰਤ ਵੀ ਮੋਹਰੀ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਨਸ਼ੀਲੀਆਂ ਦਵਾਈਆਂ ਦੇ ਉਤਪਾਦਕ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ...

Read More

ਮੋਰਗਨ ਨੇ ਭਾਰਤੀਆਂ ਨੂੰ ਕਿਹਾ-ਸ਼ਰਮ ਕਰੋ, 1.2 ਅਰਬ ਅਬਾਦੀ ਤੇ ਗੋਲਡ ਮੈਡਲ ਇਕ ਵੀ ਨਹੀਂ!

ਬਰਤਾਨਵੀ ਪੱਤਰਕਾਰ ਪੀਅਰ ਮੋਰਗਨ ਨੇ ਟਵੀਟ ਕਰਕੇ ਕਿਹਾ ਸੀ ਕਿ ਭਾਰਤੀ 2 ਹਾਰੇ ਹੋਏ ਮੈਡਲਾਂ ਦੀ ਖੁਸ਼ੀ ਮਨਾ ਰਹੇ ਹਨ...

Read More

ਇਟਲੀ 'ਚ ਭੂਚਾਲ ਨਾਲ ਹੁਣ ਤੱਕ 159 ਲੋਕਾਂ ਦੀ ਮੌਤ, ਲੱਖਾਂ ਬੇਘਰ, ਹਜ਼ਾਰਾਂ ਲਾਪਤਾ

ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.0 ਤੇ 6.2 ਵਿਚਾਲੇ ਆਂਕੀ ਗਏ ਤੇ ਇਸਦਾ ਕੇਂਦਰ ਅੰਬ੍ਰੀਆ, ਨੋਰਸ਼ੀਆ ਤੇ ਲਾਜਿਓ 'ਚ ਸੀ...

Read More

ਕੇਜਰੀਵਾਲ ਬੇਈਮਾਨ, ਸਮਾਂ ਆਉਣ 'ਤੇ ਮੋਦੀ ਨਾਲ ਮਿਲਾ ਸਕਦੇ ਹਨ ਹੱਥ : ਭੂਸ਼ਣ

ਪ੍ਰਸ਼ਾਂਤ ਭੂਸ਼ਣ ਨੇ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਕਿ ਕੇਜਰੀਵਾਲ ਦੀ ਦਿਲਚਸਪੀ ਭ੍ਰਿਸ਼ਟਾਚਾਰ ਨਾਲ ਲੜਨ ਵਿਚ ਨਹੀਂ ਹੈ...

Read More

ਸਾਊਦੀ ਅਰਬ ਦੀ ਕੰਪਨੀ ਨੇ ਹਜ਼ਾਰਾਂ ਭਾਰਤੀਆਂ ਸਣੇ 50,000 ਲੋਕਾਂ ਨੂੰ ਨੌਕਰੀ ਤੋਂ ਕੱਢਿਆ

ਮੱਕਾ ਦੀ ਮਸਜਿਦ 'ਚ ਹੋਏ ਕਰੇਨ ਹਾਦਸੇ 'ਚ 107 ਲੋਕਾਂ ਦੀ ਮੌਤ ਦੇ ਬਾਅਦ ਇਸ ਕੰਪਨੀ ਨੂੰ ਦੋਸ਼ੀ ਪਾਉਂਦੇ ਹੋਏ ਸਰਕਾਰ ਨੇ ਇਸ 'ਤੇ ਰੋਕ...

Read More

ਵੱਧਦਾ ਖਤਰਾ : 39 ਲੱਖ ਮਿਲੀਅਨ ਲੋਕ ਆ ਚੁੱਕੇ ਨੇ ਏਡਜ਼ ਦੀ ਲਪੇਟ 'ਚ

ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਇਸ ਬਿਮਾਰੀ ਦਾ ਪਹਿਲਾ ਕੇਸ 1981 'ਚ ਸਾਹਮਣੇ ਆਇਆ ਸੀ...

Read More

ਸਾਊਥ ਸੂਡਾਨ 'ਚ ਆਰਮੀ ਨੂੰ ਤਨਖਾਹ ਦੇ ਸਥਾਨ 'ਤੇ ਬਲਾਤਕਾਰ ਕਰਨ ਦੀ ਦਿੱਤੀ ਜਾਂਦੀ ਹੈ ਮੰਜੂਰੀ

ਰਿਪੋਰਟ 'ਚ ਕਿਹਾ ਗਿਆ ਹੈ ਕਿ ਜਾਂਚ ਮੁਤਾਬਕ ਸਾਊਥ ਸੂਡਾਨ ਦੇ ਯੂਨਿਟੀ ਸੂਬੇ ਵਿਚ ਪਿਛਲੇ ਸਾਲ 1300 ਔਰਤਾਂ ਨਾਲ ਬਲਾਤਕਾਰ ਕੀਤਾ ਗਿਆ...

Read More
 < 1 2 3 4 >  Last ›