Thu,Nov 23,2017 | 08:12:16pm
HEADLINES:

overseas

ਭੂਚਾਲ ਦਾ ਕਹਿਰ : 10 ਫੁੱਟ ਦੱਖਣ ਵਲ ਖਿਸਕ ਗਿਆ ਨੇਪਾਲ, ਹੁਣ ਤੱਕ ਕਰੀਬ 5000 ਮੌਤਾਂ

ਨੇਪਾਲ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਨਾਲ ਹੁਣ ਤੱਕ ਕਰੀਬ 5000 ਲੋਕ ਮਾਰੇ ਜਾ ਚੁੱਕੇ ਹਨ। ਇਸ ਕੁਦਰਤੀ ਆਫਤ ਨਾਲ 8000 ਲੋਕ ਜਖਮੀ ਹੋਏ ਹਨ। ਕਈ ਲੋਕ ਹੁਣ ਵੀ ਇਮਾਰਤਾਂ ਡਿਗਣ ਕਰਕੇ ਇੱਟਾਂ-ਪੱਥਰਾਂ ਥੱਲੇ ਦੱਬੇ ਹੋਏ ਹਨ।

Read More

ਭੂਚਾਲ ਨਾਲ ਤਬਾਹੀ : ਨੇਪਾਲ ਵਿਚ 1900, ਭਾਰਤ 'ਚ 67 ਲੋਕਾਂ ਦੀ ਮੌਤ

ਹਿਮਾਲਿਆ ਪਰਬਤ ਦੀ ਲੜੀ ਵਿਚ ਸਥਿਤ ਨੇਪਾਲ 'ਚ ਸ਼ਨੀਵਾਰ ਨੂੰ ਆਏ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਰਿਕਟਰ ਪੈਮਾਨੇ 'ਤੇ 7.8 ਤੀਬਰਤਾ ਵਾਲੇ ਇਸ ਭੂਚਾਲ ਕਰਕੇ ਨੇਪਾਲ ਵਿਚ 1900 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4721 ਲੋਕ ਜਖਮੀ ਹਨ।

Read More

दलित महिलाओं पर गलत टिप्पणी का मामला : बाबा रामदेव के आस्ट्रेलिया दौरे के खिलाफ प्रदर्शन

भारत में योग गुरु के नाम से जाने जाते बाबा रामदेव के खिलाफ आस्ट्रेलिया में विरोध प्रदर्शन शुरू हो गया है। आस्ट्रेलिया के ब्रिसबेन में डा. अंबेडकर मिशन इंटरनेशनल व श्री गुरु रविदास सभा विक्टोरिया के मेंबरों ने 7 अप्रैल को आस्ट्रेलिया में बाबा रामदेव क

Read More

ਸੈਲਫੀ ਦਾ ਚੜਿਆ ਬੁਖਾਰ, ਗੋਲੀ ਲੱਗਣ ਤੋਂ ਬਾਅਦ ਖਿੱਚਦਾ ਰਿਹਾ ਆਪਣੀਆਂ ਫੋਟੋਆਂ

ਲੋਕਾਂ ਦੀ ਮਦਦ ਮੰਗਣ ਜਾਂ ਹਸਪਤਾਲ ਜਾਣ ਦੀ ਜਗ•ਾ ਇਹ ਨੌਜਵਾਨ ਆਪਣੇ ਮੋਬਾਇਲ ਤੋਂ ਸੈਲਫੀ ਲੈਣ ਲੱਗ ਗਿਆ। ਉਸਨੇ ਗੋਲੀ ਲੱਗਣ ਕਰਕੇ ਖੂਨ ਨਾਲ ਭਿੱਜੇ ਮੋਢੇ ਦੀ ਫੋਟੋ ਖਿੱਚੀ ਅਤੇ ਇਸ ਤੋਂ ਬਾਅਦ ਇਸ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ।

Read More

ਭਾਰਤ 'ਚ ਰੇਪ ਦੀ ਸਮੱਸਿਆ, ਦਾਖਲਾ ਨਹੀਂ ਮਿਲੇਗਾ

ਭਾਰਤ ਵਿਚ ਜਬਰ ਜਿਨਾਹ ਦੇ ਮਾਮਲੇ ਵਿਦਿਆਰਥੀਆਂ ਦੀ ਸਿੱਖਿਆ 'ਤੇ ਵੀ ਪ੍ਰਭਾਵ ਪਾਉਣ ਲੱਗ ਗਏ ਹਨ। ਬੀਤੇ ਦਿਨੀਂ ਜਰਮਨੀ ਦੀ ਲੀਪਜਿੰਗ ਯੂਨੀਵਰਸਿਟੀ ਦੇ ਬਾਯੋਕੈਮਿਸਟ੍ਰੀ ਇੰਸਟੀਚਿਊਟ ਨੇ ਇਕ ਭਾਰਤੀ ਵਿਦਿਆਰਥੀ ਨੂੰ ਇਹ ਕਹਿ ਕੇ ਇੰਟਰਨਸ਼ਿਪ ਦੇਣ ਤੋਂ ਮਨ•ਾਂ ਕਰ ਦਿੱਤਾ ਕਿ ਭਾਰਤ ਵਿਚ ਜਬਰ ਜਿਨਾਹ ਦੀ ਸਮੱਸਿਆ ਹੈ।

Read More
‹ First  < 5 6 7