Thu,Jul 19,2018 | 02:00:15am
HEADLINES:

overseas

ਸਾਊਥ ਸੂਡਾਨ 'ਚ ਆਰਮੀ ਨੂੰ ਤਨਖਾਹ ਦੇ ਸਥਾਨ 'ਤੇ ਬਲਾਤਕਾਰ ਕਰਨ ਦੀ ਦਿੱਤੀ ਜਾਂਦੀ ਹੈ ਮੰਜੂਰੀ

ਰਿਪੋਰਟ 'ਚ ਕਿਹਾ ਗਿਆ ਹੈ ਕਿ ਜਾਂਚ ਮੁਤਾਬਕ ਸਾਊਥ ਸੂਡਾਨ ਦੇ ਯੂਨਿਟੀ ਸੂਬੇ ਵਿਚ ਪਿਛਲੇ ਸਾਲ 1300 ਔਰਤਾਂ ਨਾਲ ਬਲਾਤਕਾਰ ਕੀਤਾ ਗਿਆ...

Read More

ਐਨਆਰਆਈਜ਼ ਨੇ ਚੁੱਕਿਆ ਸਵਾਲ-ਦਲਿਤਾਂ ਨੂੰ ਬਰਾਬਰੀ ਦਾ ਦਰਜਾ ਕਿਉਂ ਨਹੀਂ?

ਐਨਆਰਆਈ ਅਮਰ ਦੜੌਚ ਨੇ ਕਿਹਾ ਕਿ ਜਾਤੀਵਾਦੀ ਸਿਸਟਮ ਨੂੰ ਬਦਲਣ ਲਈ 85 ਫੀਸਦੀ ਮੂਲ ਨਿਵਾਸੀ ਸਮਾਜ ਨੂੰ ਮੈਦਾਨ 'ਚ ਆਉਣਾ ਹੋਵੇਗਾ...

Read More

ਸਿੱਖਾਂ ਦੇ ਫਰਾਂਸ 'ਚ ਪੱਗ ਬੰਨਣ 'ਤੇ  ਕੋਈ ਪਾਬੰਦੀ ਨਹੀਂ

ਜਨਤਕ ਥਾਵਾਂ 'ਤੇ ਸਿਰਫ ਬੁਰਕੇ 'ਤੇ ਰੋਕ ਹੈ ਤੇ ਉਹ ਵੀ ਸੁਰੱਖਿਆ ਕਾਰਨਾਂ ਕਰਕੇ...

Read More

ਕੰਪਿਊਟਰ 'ਚ ਵਾਇਰਸ ਆਉਣ ਨਾਲ ਸਮੇਂ ਤੋਂ ਪਹਿਲਾਂ ਛੁੱਟੇ ਹਜ਼ਾਰਾਂ ਕੈਦੀ

ਸਾਲ 2002 ਤੋਂ ਕੰਪਿਊਟਰ ਕੈਦੀਆਂ ਦੀ ਸਜ਼ਾ ਦੀ ਗਣਨਾ ਗਲਤ ਕਰ ਰਿਹਾ ਸੀ।ਇਂਹ ਗਲਤੀ ਇਕ ਜਾਂ ਦੋ ਸਾਲ ਤੋਂ ਨਹੀਂ ਪੂਰੇ 13 ਸਾਲ ਤੋਂ ਹੋ ਰਹੀ ਸੀ...

Read More

ਅਮਰੀਕੀ ਸੈਨਾ 'ਚ ਸਿੱਖ ਫੌਜੀ ਨੂੰ ਮਿਲੀ ਦਾਹੜੀ-ਪਗੜੀ ਦੀ ਇਜਾਜ਼ਤ

ਅਮਰੀਕੀ ਫੌਜ ਨੇ ਲੜਾਈ ਦੇ ਮੋਰਚੇ 'ਤੇ ਤਾਇਨਾਤ ਇਕ ਸਿੱਖ ਫੌਜੀ ਕੈਪਟਨ ਨੂੰ ਦਾਹੜੀ ਰੱਖਣ ਤੇ ਪੱਗੜੀ ਬੰਨ•ਣ ਦੀ ਇਜਾਜ਼ਤ ਦੇ ਦਿੱਤੀ ਹੈ...

Read More

ਫਰਾਂਸ 'ਚ 160 ਮਸਜਿਦਾਂ ਹੋ ਸਕਦੀਆਂ ਹਨ ਬੰਦ

ਫਰਾਂਸ 'ਚ ਮੌਜੂਦ 160 ਮਸਜਿਦਾਂ ਨੂੰ ਅਗਲੇ ਮਹੀਨੇ ਬੰਦ ਕੀਤਾ ਜਾ ਸਕਦਾ ਹੈ...

Read More

ਦੁਨੀਆਂ ਦੀ ਸਭ ਤੋਂ ਵੱਧ ਰਿਸ਼ਵਤਖੋਰ ਕੰਪਨੀਆਂ ਵਾਲੇ ਦੇਸ਼ਾਂ 'ਚ ਸ਼ਾਮਲ ਹੈ ਭਾਰਤ

ਇੰਟਰਨੈਸ਼ਨਲ ਕੰਪਨੀਆਂ 'ਤੇ ਕੀਤੇ ਸਰਵੇਖਣ ਵਿਚ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਧ ਭ੍ਰਿਸ਼ਟ ਕੰਪਨੀਆਂ ਵਾਲੇ ਦੇਸ਼ਾਂ ਵਿਚੋਂ ਇਕ ਮੰਨਿਆ ਗਿਆ ਹੈ...

Read More
 < 1 2 3 4 5 >  Last ›