ਵਿਦੇਸ਼ਾਂ ਤੱਕ ਫੈਲ ਗਿਆ ਜਾਤੀਵਾਦ ਦਾ ਜਾਲ, ਪ੍ਰਭਾਵਿਤ ਹੋ ਰਹੇ ਦੱਬੇ-ਕੁਚਲੇ ਵਰਗਾਂ ਦੇ ਲੋਕ
ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ 'ਚ ਵੀ ਜਾਤੀ ਦਾ ਜਾਲ ਦਿਖਾਈ ਦਿੰਦਾ ਹੈ
13 ਕਰੋੜ ਲੋਕ ਹੋ ਸਕਦੇ ਨੇ ਭੁੱਖਮਰੀ ਦੇ ਸ਼ਿਕਾਰ
ਸੰਯੁਕਤ ਰਾਸ਼ਟਰ ਨੇ ਕੋਵਿਡ-19 ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਅੰਕੜੇ ਜਾਰੀ ਕੀਤੇ
ਜਿਸਨੂੰ 'ਅਛੂਤ' ਹੋਣ ਕਰਕੇ ਨਫਰਤ ਮਿਲੀ, ਉਸਨੇ ਖਿਲਾਰੀ ਪਿਆਰ ਦੀ ਮਹਿਕ
ਛੂਆਛਾਤ ਦੇ ਸ਼ਿਕਾਰ ਹੋਣ ਵਾਲੇ ਡਾ. ਪੀਕੇ ਮਹਾਨੰਦੀਆ ਸੰਘਰਸ਼ ਰਾਹੀਂ ਬਣੇ ਸਵੀਡਨ ਸਰਕਾਰ ਦੇ ਸਲਾਹਕਾਰ
ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਦੀਆਂ ਕੋਸ਼ਿਸ਼ਾਂ ਸਦਕਾ ਕੁਵੈਤ ਤੋਂ ਪੰਜਾਬ ਪਹੁੰਚੇ ਨੌਜਵਾਨ
ਕੁਵੈਤ 'ਚ ਫਸੇ ਪੰਜਾਬੀਆਂ ਦਾ ਸਹਾਰਾ ਬਣੀ ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ
'ਅਰਬ ਦੇਸ਼ਾਂ ਤੋਂ ਵਾਪਸ ਭਾਰਤ ਆ ਰਹੇ ਲੋਕ ਖਾਲੀ ਹੱਥ, ਰੋਟੀ ਪੱਖੋਂ ਵੀ ਤੰਗ, ਉਨ੍ਹਾਂ ਤੋਂ ਨਾ ਵਸੂਲਿਆ ਜਾਵੇ ਪੈਸਾ'
ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਨੇ ਅਰਬ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਦਰਦ ਸੁਣਾਇਆ