Tue,Apr 24,2018 | 08:56:14am
HEADLINES:

india

ਦੱਖਣ ਭਾਰਤ ਦੇ ਵੱਡੇ ਸੂਬੇ ਕਰਨਾਟਕ 'ਚ ਬਸਪਾ ਤੇ ਜਨਤਾ ਦਲ ਸੈਕਯੂਲਰ 'ਚ ਚੋਣ ਗੱਠਜੋੜ

ਬਸਪਾ ਮੁਖੀ ਕੁਮਾਰੀ ਮਾਇਆਵਤੀ ਤੇ ਜਨਤਾ ਦਲ ਸੈਕਯੂਲਰ ਆਗੂ ਸਾਬਕਾ ਪ੍ਰਧਾਨ ਮੰਤਰੀ 17 ਫਰਵਰੀ ਤੋਂ ਸੰਯੁਕਤ ਚੋਣ ਪ੍ਰਚਾਰ ਸ਼ੁਰੂ ਕਰਨਗੇ

Read More

'ਭਾਜਪਾ ਦਾ ਅੰਬੇਡਕਰ ਨਾਲ ਪਿਆਰ ਸਿਰਫ ਵਿਖਾਵਾ'

ਬੁਲਾਰਿਆਂ ਨੇ ਦਲਿਤਾਂ, ਮੁਸਲਮਾਨਾਂ ਤੇ ਮਹਿਲਾਵਾਂ ਦੇ ਪੱਛੜੇਪਨ ਲਈ ਉੱਚੀਆਂ ਜਾਤਾਂ ਨੂੰ ਜ਼ਿੰਮੇਵਾਰ ਦੱਸਿਆ।

Read More

ਦਿੱਲੀ ਹਾਈਕੋਰਟ ਨੇ ਕਿਹਾ-ਗਰੀਬਾਂ ਲਈ ਐਫਆਈਆਰ ਦਰਜ ਕਰਵਾ ਪਾਉਣਾ ਅਸੰਭਵ 

ਮਾਮਲਾ ਨਾ ਦਰਜ ਹੋਣ 'ਤੇ ਹਾਈਕੋਰਟ ਨੇ ਨਾਰਾਜ਼ਗੀ ਪ੍ਰਗਟ ਕੀਤੀ

Read More

ਮਹਾਰਾਸ਼ਟਰ ਬੰਦ : ਕਈ ਸਥਾਨਾਂ 'ਤੇ ਭੰਨਤੋੜ, ਰੇਲ-ਬੱਸ ਸੇਵਾ ਪ੍ਰਭਾਵਿਤ

ਦਲਿਤ ਸਮਾਜ ਨੇ ਕੀਤਾ ਹੈ ਬੰਦ ਦਾ ਐਲਾਨ

Read More

ਮਾਇਆਵਤੀ ਨੇ ਕਿਹਾ-ਸੰਵਿਧਾਨ ਦੀ ਅਣਦੇਖੀ 'ਚ ਭਾਜਪਾ ਦੇ ਨਾਲ-ਨਾਲ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ

ਕਾਂਗਰਸ ਇਹ ਗੱਲ ਦੱਸੇ ਕਿ ਬਾਬਾ ਸਾਹਿਬ ਨੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਸੀ।

Read More

94% ਕੇਸਾਂ 'ਚ ਆਪਣਿਆਂ ਨੇ ਹੀ ਕੀਤਾ ਮਹਿਲਾਵਾਂ ਦਾ ਰੇਪ

ਯੌਨ ਅਪਰਾਧਾਂ ਦੇ ਮਾਮਲੇ ਵਿੱਚ ਮਹਿਲਾਵਾਂ ਬੇਗਾਨੇ ਲੋਕਾਂ ਦੇ ਮੁਕਾਬਲੇ ਆਪਣੇ ਜਾਣ-ਪਛਾਣ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਅਸੁਰੱਖਿਅਤ ਹਨ।

Read More

ਦਿੱਲੀ ਦੇ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਅਸਰ ਬਿਨਾਂ ਘਰ ਵਾਲੇ ਗਰੀਬਾਂ 'ਤੇ, ਦਾਅ 'ਤੇ ਲੱਗੀ ਜ਼ਿੰਦਗੀ

ਗਰੀਬਾਂ ਦੀ ਸੁਰੱਖਿਆ ਲਈ ਕੋਈ ਖਾਸ ਨੀਤੀ ਨਹੀਂ

Read More
 < 1 2 3 4 >  Last ›