Tue,Oct 20,2020 | 03:19:43am
HEADLINES:

india

ਗੋਆ ਵਿਚ ਮੁਲਾਜਮਾਂ ਦੇ ਜੀਂਸ ਪਾਉਣ 'ਤੇ ਲੱਗੀ ਪਾਬੰਦੀ

ਭਾਜਪਾ ਦੀ ਸੱਤਾ ਵਾਲੇ ਰਾਜ ਗੋਆ ਦੇ ਸੰਸਕ੍ਰਿਤੀ ਵਿਭਾਗ ਵਿਚ ਮੁਲਾਜਮਾਂ ਦੇ ਜੀਂਸ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਨਿਰਦੇਸ਼ ਗੋਆ ਦੇ ਕਲਾ ਅਤੇ ਸੰਸਕ੍ਰਿਤੀ ਵਿਭਾਗ ਵਲੋਂ ਜਾਰੀ ਕੀਤਾ ਗਿਆ ਹੈ।

Read More

सैमसंग गैलेक्सी एस-6 और एस-6 एज भारत में लांच

सैमसंग ने 23 मार्च को अपने नए स्मार्टफोन गैलेक्सी एस 6 और एस-6 एज को बाजार में उतार दिया।

Read More

ਪਸ਼ੂਆਂ ਲਈ ਪੱਠੇ ਲੈਣ ਗਈਆਂ 3 ਦਲਿਤ ਲੜਕੀਆਂ ਦੀ ਗੈਂਗਰੇਪ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ

ਦਲਿਤਾਂ ਖਿਲਾਫ ਅੱਤਿਆਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਜਿਲ•ੇ ਦਿਓਰੀਆ ਦੇ ਤਹਿਤ ਆਉਂਦੇ ਪਿੰਡ ਕਟਿਆਰੀ ਵਿਚ 3 ਦਲਿਤ ਲੜਕੀਆਂ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ।

Read More

ਬਾਰਿਸ਼ ਨਾਲ ਫਸਲ ਖਰਾਬ, ਸਦਮੇ 'ਚ 9 ਕਿਸਾਨਾਂ ਦੀ ਮੌਤ, 2 ਕਿਸਾਨਾਂ ਨੇ ਕੀਤੀ ਆਤਮਹੱਤਿਆ

ਬਾਰਿਸ਼ ਅਤੇ ਔਲੇ ਪੈਣ ਕਰਕੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਖਰਾਬ ਮੌਸਮ ਦੀ ਮਾਰ ਕਰਕੇ ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਦੇਸ਼ ਦੇ ਹੋਰ ਵੱਖ-ਵੱਖ ਸੂਬਿਆਂ ਵਿਚ ਕਿਸਾਨ ਸਦਮੇ 'ਚ ਹਨ।

Read More

ਮੋਦੀ ਦੇ ਚਾਹ ਵੇਚਣ ਦਾ ਕੋਈ ਰਿਕਾਰਡ ਨਹੀਂ

ਨਰਿੰਦਰ ਮੋਦੀ ਦੇ ਚਾਹ ਵੇਚਣ ਦਾ ਕੋਈ ਸਰਕਾਰੀ ਰਿਕਾਰਡ ਮੌਜੂਦ ਹੀ ਨਹੀਂ ਹੈ।

Read More

ਕੇਜਰੀਵਾਲ ਸਰਕਾਰ ਨੇ ਪਾਣੀ ਕੀਤਾ ਮਹਿੰਗਾ, ਦਿੱਲੀ ਵਾਸੀਆਂ 'ਚ ਨਿਰਾਸ਼ਾ

ਸੱਤਾ ਵਿਚ ਆਉਂਦੇ ਹੀ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਤਗੜਾ ਝਟਕਾ ਦੇ ਦਿੱਤਾ ਹੈ।

Read More

एससी-एसटी के बजट में 32 हजार करोड़ रुपये की कटौती

केंद्रीय वित्त मंत्री अरुण जेटली की ओर से पेश किया गया आम बजट अमीर वर्ग का हिमायती और गरीब वर्ग का विरोधी है।

Read More
‹ First  < 219 220 221 222 >