Thu,Nov 15,2018 | 08:23:00am
HEADLINES:

india

ਹਰਿਆਣਾ ਵਿਚ ਕਿਡਨੈਪ ਕਰਕੇ ਦਲਿਤ ਔਰਤ ਨਾਲ ਕੀਤਾ ਗੈਂਗਰੇਪ

ਹਰਿਆਣਾ ਸੂਬੇ ਵਿਚ ਦਲਿਤਾਂ ਖਿਲਾਫ ਅੱਤਿਆਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਸੂਬੇ ਵਿਚ ਲਗਭਗ ਰੋਜਾਨਾ ਅਜਿਹੀ ਕੋਈ ਨਾ ਕੋਈ ਘਟਨਾ ਦੇਖਣ ਨੂੰ ਮਿਲ ਜਾਂਦੀ ਹੈ।

Read More

ਹੁੰਡਈ ਨੇ ਆਈ-20 ਐਕਟਿਵ ਬਾਜ਼ਾਰ 'ਚ ਉਤਾਰੀ

ਹੁੰਡਈ ਕੰਪਨੀ ਨੇ ਆਪਣੀ ਪ੍ਰੀਮੀਅਮ ਹੈਚਬੈਕ ਕਾਰ ਆਈ-20 ਦਾ ਕ੍ਰਾਸ ਵਰਜ਼ਨ ਬਾਜ਼ਾਰ ਵਿਚ ਉਤਾਰਿਆ ਹੈ।

Read More

ਦਲਿਤ ਔਰਤ ਚੋਣ ਜਿੱਤੀ ਤਾਂ ਖਿਲਾਇਆ ਗੋਹਾ

ਨਵੀਂ ਦਿੱਲੀ : ਦਲਿਤਾਂ ਨਾਲ ਭੇਦਭਾਵ ਅਤੇ ਉਨ•ਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਹਨ। ਹੁਣ ਨਵੀਂ ਘਟਨਾ ਮੱਧ ਪ੍ਰਦੇਸ਼ ਵਿਚ ਸਾਹਮਣੇ ਆਈ ਹੈ।

Read More

ਯਾਤਰੀ ਕਿਰਾਏ 'ਚ ਰਾਹਤ ਨਹੀਂ, ਮਾਲ ਭਾੜੇ ਵਿਚ ਵਾਧਾ

ਨਵੀਂ ਦਿੱਲੀ : ਕੇਂਦਰੀ ਰੇਲ ਬਜਟ ਤੋਂ ਇਸ ਬਾਰ ਲੋਕਾਂ ਨੂੰ ਆਸ ਸੀ ਕਿ ਰੇਲ ਕਿਰਾਏ ਨੂੰ ਘਟਾ ਕੇ ਮੁਸਾਫਰਾਂ ਨੂੰ ਰਾਹਤ ਦਿੱਤੀ ਜਾਵੇਗੀ, ਪਰ ਅਜਿਹਾ ਕੀਤਾ ਨਹੀਂ ਗਿਆ। ਸਗੋਂ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਬਜਟ 'ਚ ਸੀਮੰਟ, ਕੋਲ, ਅਨਾਜ, ਦਾਲਾਂ, ਯੂਰੀਆ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਸਿਲੰਡਰਾਂ 'ਤੇ 10 ਫੀਸਦ

Read More

ਮਾਰੂਤੀ ਸੁਜੂਕੀ 33 ਹਜਾਰ ਕਾਰਾਂ ਨੂੰ ਲਵੇਗੀ ਵਾਪਸ

ਨਵੀਂ ਦਿੱਲੀ : ਮਾਰੂਤੀ ਸੁਜੂਕੀ ਨੇ ਆਲਟੋ ਮਾਡਲ ਦੀ ਕਰੀਬ 33 ਹਜਾਰ ਕਾਰਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੰਪਨੀ ਇਨ•ਾਂ ਕਾਰਾਂ ਦੇ ਸੱਜੇ ਦਰਵਾਜੇ ਨਾਲ ਜੁੜੀ ਇਕ ਸਮੱਸਿਆ ਨੂੰ ਠੀਕ ਕਰਨਾ ਚਾਹੁੰਦੀ ਹੈ।

Read More

ਉੱਚੀ ਜਾਤੀ ਦੇ ਲੋਕਾਂ ਨਾਲ ਰੋਟੀ ਖਾਣ 'ਤੇ ਦਲਿਤ ਦਾ ਨੱਕ ਕੱਟਿਆ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਜਾਲੋਨ ਕਸਬੇ ਨੇੜੇ ਇਕ ਪਿੰਡ ਅਖੌਤੀ ਉੱਚੀ ਜਾਤੀ ਦੇ ਪਰਿਵਾਰ ਨੇ ਇਕ ਵਿਆਹ ਸਮਾਗਮ ਵਿਚ ਦਲਿਤ ਵਲੋਂ ਨਾਲ ਰੋਟੀ ਖਾਣ 'ਤੇ ਉਸਦੀ ਨੱਕ ਕੱਟ ਦਿੱਤੀ। ਜਾਤੀ ਅੱਤਿਆਚਾਰ ਦੇ ਸ਼ਿਕਾਰ ਅਮਰ ਸਿੰਘ ਨਾਂ ਦਾ ਇਹ ਵਿਅਕਤੀ ਜਦੋਂ ਪੁਲਿਸ ਕੋਲ ਇਨਸਾਫ ਲਈ ਸ਼ਿਕਾਇਤ ਲੈ ਕੇ ਪਹ

Read More

ਐਸਸੀ ਤੇ ਐਸਟੀ ਦੇ ਬਜਟ ਵਿਚ 32 ਹਜਾਰ ਕਰੋੜ ਰੁਪਏ ਦੀ ਕੀਤੀ ਕਟੌਤੀ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤਾ ਗਿਆ ਆਮ ਬਜਟ ਦੇਸ਼ ਦੇ ਅਮੀਰ ਵਰਗ ਦੇ ਹਿੱਤ ਵਿਚ ਭੁਗਤਿਆ ਹੈ ਤੇ ਗਰੀਬ ਦੇ ਵਿਰੋਧ ਵਿਚ। ਇਸ ਬਜਟ ਵਿਚ ਖਾਸ ਤੌਰ 'ਤੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਅਣਦੇਖੀ ਕੀਤੀ ਗਈ ਹੈ, ਜਦਕਿ ਅਮੀਰ ਵਰਗ ਨੂੰ ਫਾਇਦਾ ਪਹੁੰਚਾਉਣ ਤੇ ਉਸਨੂੰ ਹੋਰ ਤਗੜਾ

Read More
‹ First  < 199 200 201