Sun,Oct 21,2018 | 03:41:51am
HEADLINES:

india

ਯੂਨੀਵਰਸਿਟੀਆਂ 'ਚ ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਸੇ ਦੀਆਂ ਪੋਸਟਾਂ ਖਾਲੀ

ਪ੍ਰੋਫੈਸਰਾਂ ਦੀਆਂ ਕੁੱਲ 264 ਪੋਸਟਾਂ ਵਿੱਚੋਂ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਸਿਰਫ 3 ਪ੍ਰੋਫੈਸਰ ਹੀ ਹਨ।

Read More

ਦਲਿਤਾਂ-ਆਦੀਵਾਸੀਆਂ ਦੇ ਗੁੱਸੇ ਦਾ ਅਸਰ, ਸੰਸਦ 'ਚ ਐੱਸਸੀ-ਐੱਸਟੀ ਬਿੱਲ ਪੇਸ਼ ਕਰੇਗੀ ਸਰਕਾਰ

ਇਸੇ ਹਫਤੇ ਸੰਸਦ ਵਿੱਚ ਸੋਧ ਬਿੱਲ ਪੇਸ਼ ਕਰੇਗੀ ਮੋਦੀ ਸਰਕਾਰ

Read More

ਰਾਖਵਾਂਕਰਨ ਖਤਮ! 57 ਸੀਟਾਂ 'ਚੋਂ ਐੱਸਸੀ-ਐੱਸਟੀ ਲਈ 1 ਵੀ ਰਾਖਵੀਂ ਨਹੀਂ

ਭਰਤੀ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਜਾਰੀ ਵਿਗਿਆਪਨ 'ਚ ਐੱਸਸੀ-ਐੱਸਟੀ ਲਈ ਰਾਖਵੀਆਂ ਸੀਟਾਂ ਨਹੀਂ

Read More

ਭਾਜਪਾ ਨੂੰ 6 ਰਾਜਨੀਤਕ ਪਾਰਟੀਆਂ ਤੋਂ 9 ਗੁਣਾ ਜ਼ਿਆਦਾ ਮਿਲਿਆ ਚੰਦਾ

ਭਾਜਪਾ ਨੂੰ 532 ਕਰੋੜ ਦਾ ਚੰਦਾ ਮਿਲਿਆ, ਕਾਂਗਰਸ ਨੂੰ ਮਿਲੇ 41.90 ਕਰੋੜ, ਬਸਪਾ ਨੂੰ 20 ਹਜ਼ਾਰ ਤੋਂ ਜ਼ਿਆਦਾ ਕੋਈ ਚੰਦਾ ਨਹੀਂ ਮਿਲਿਆ

Read More

'ਅਸੁਰੱਖਿਅਤ ਮਹਿਸੂਸ ਕਰਦੇ ਨੇ ਧਾਰਮਿਕ ਘੱਟ ਗਿਣਤੀ ਲੋਕ'

ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਰਿਪੋਰਟ 'ਚ ਘੱਟ ਗਿਣਤੀਆਂ ਦੀ ਸੁਰੱਖਿਆ 'ਤੇ ਚੁੱਕੇ ਸਵਾਲ

Read More

ਅੰਤਮ ਫੈਸਲਾ ਆਉਣ ਤੱਕ ਐੱਸਸੀ-ਐੱਸਟੀ ਕਰਮਚਾਰੀਆਂ ਨੂੰ ਦਿੱਤਾ ਜਾ ਸਕੇਗਾ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ

ਸੁਪਰੀਮ ਕੋਰਟ ਨੇ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ 'ਤੇ ਦਿੱਤਾ ਫੈਸਲਾ

Read More

ਸਭ ਤੋਂ ਮਹਿੰਗੀਆਂ ਸਾਬਿਤ ਹੋਈਆਂ ਕਰਨਾਟਕ ਚੋਣਾਂ

ਕਰਨਾਟਕ ਚੋਣਾਂ ਵਿੱਚ 9,500-10,500 ਕਰੋੜ ਰੁਪਏ ਦੇ ਵਿਚਕਾਰ ਪੈਸਾ ਖਰਚ ਕੀਤਾ ਗਿਆ।

Read More
 < 1 2 3 4 5 >  Last ›