Mon,Oct 22,2018 | 12:03:37pm
HEADLINES:

india

ਬਿਹਾਰ ਵਿਚ ਤੂਫਾਨ ਨੇ 32 ਲੋਕਾਂ ਦੀ ਲਈ ਜਾਨ, 80 ਜਖਮੀ

ਬਿਹਾਰ ਦੇ ਕਈ ਜਿਲਿ•ਆਂ ਵਿਚ 21 ਅਪ੍ਰੈਲ ਦੀ ਰਾਤ ਨੂੰ ਆਏ ਤੂਫਾਨ ਨੇ 32 ਲੋਕਾਂ ਦੀ ਜਾਨ ਲੈ ਲਈ। ਤੂਫਾਨ ਕਰਕੇ ਹੋਈ ਭਿਆਨਕ ਤਬਾਹੀ ਵਿਚ 80 ਲੋਕ ਜਖਮੀ ਵੀ ਹੋਏ ਹਨ। ਤੂਫਾਨ ਨੇ ਕਈ ਮਕਾਨਾਂ ਅਤੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।

Read More

5 ਹਜਾਰ ਤੋਂ ਜਿਆਦਾ ਦੇ ਗਿਫਟ ਲੈਣ ਤੋਂ ਪਹਿਲਾਂ ਅਫਸਰਾਂ ਨੂੰ ਲੈਣੀ ਹੋਵੇਗੀ ਸਰਕਾਰੀ ਮੰਜੂਰੀ

ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਭਾਰਤੀ ਪੁਲਸ ਸੇਵਾ ਦੇ ਅਫਸਰਾਂ ਨੂੰ ਹੁਣ 5 ਹਜਾਰ ਰੁਪਏ ਤੋਂ ਜਿਆਦਾ ਦੇ ਗਿਫਟ ਲੈਣ ਤੋਂ ਪਹਿਲਾਂ ਸਰਕਾਰੀ ਮੰਜੂਰੀ ਲੈਣੀ ਹੋਵੇਗੀ। ਕੁਝ ਸਮਾਂ ਪਹਿਲਾਂ ਹੀ ਆਲ ਇੰਡੀਆ ਸਰਵਿਸ ਰੂਲਜ਼ ਵਿਚ ਕੀਤੇ ਗਏ ਸੋਧ ਮੁਤਾਬਕ ਜੇਕਰ ਅਫਸਰ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਤੋਂ 25 ਹਜਾਰ ਰੁਪਏ ਤੋਂ

Read More

ਕਰਜੇ ਦੀ ਮਾਰ : ਇਸ ਕਿਸਾਨ ਨੇ ਮੋਟਰ ਖਰੀਦਣ ਲਈ 35 ਹਜਾਰ 'ਚ ਗਿਰਵੀ ਰੱਖ ਦਿੱਤੇ ਬੱਚੇ

ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਆਪ ਭੁੱਖਾ ਮਰ ਰਿਹਾ ਹੈ। ਮੱਧ ਪ੍ਰਦੇਸ਼ ਦੇ ਖਰਗੌਨ ਜਿਲ•ੇ ਦੇ ਮੋਹਨਪੁਰਾ ਪਿੰਡ ਦੇ ਕਿਸਾਨ ਦੀ ਕਹਾਣੀ ਇਸੇ ਤਰ•ਾਂ ਦੀ ਹੈ। ਕਰਜੇ ਦੀ ਮਾਰ ਹੇਠ ਆਏ ਇਸ ਕਿਸਾਨ ਲਾਲੂ ਦੇ ਆਰਥਿਕ ਹਾਲਾਤ ਇੰਨੇ ਮਾੜੇ ਹੋ ਗਏ ਕਿ ਉਸਨੇ ਆਪਣੇ ਦੋ ਬੱਚੇ ਹੀ ਇਕ ਸਾਲ ਲਈ ਗਿਰਵੀ ਰੱਖ ਦਿੱਤੇ।

Read More

ਮਹਾਨਾਇਕ ਬਾਬਾ ਸਾਹਿਬ ਜੀ ਦੀ ਦੁਨੀਆਂ ਵਿਚ ਗੂੰਜ

ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀ ਧੂਮ ਰਹੀ ਹੈ। ਸਰਚ ਇੰਜਨ ਗੂਗਲ ਨੇ ਵੀ ਬਾਬਾ ਸਾਹਿਬ ਨੂੰ ਸਨਮਾਨ ਦਿੰਦੇ ਹੋਏ ਭਾਰਤ ਸਮੇਤ ਹੋਰ ਅੱਠ ਦੇਸ਼ਾਂ ਵਿਚ ਆਪਣੇ ਪੇਜ 'ਤੇ ਬਾਬਾ ਸਾਹਿਬ ਦੀ ਤਸਵੀਰ ਲਗਾਈ ਹੈ ਤੇ ਉਨ੍ਹਾਂ ਦੇ ਦਲਿਤ ਸ਼

Read More

ਕਿਸਾਨਾਂ ਨਾਲ ਮਜਾਕ : ਫਸਲ ਬਰਬਾਦ ਹੋਣ 'ਤੇ ਮਿਲਿਆ 63 ਤੇ 84 ਰੁਪਏ ਮੁਆਵਜਾ

ਬੇਮੌਸਮੀ ਬਾਰਿਸ਼ ਨਾਲ ਫਸਲਾਂ ਨੂੰ ਹੋਏ ਨੁਕਸਾਨ ਕਾਰਨ ਸਦਮੇ ਵਿਚ ਰਹਿਣ ਵਾਲੇ ਕਿਸਾਨਾਂ ਨਾਲ ਸਰਕਾਰਾਂ ਵਲੋਂ ਵੀ ਮਜਾਕ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦੇ ਮੁਆਵਜੇ ਦੇ ਨਾਂ 'ਤੇ 63 ਤੇ 84 ਰੁਪਏ ਦੇ ਚੈੱਕ ਵੰਡੇ ਹਨ।

Read More

ਫਸਲਾਂ ਦੇ ਨੁਕਸਾਨ ਦਾ ਸਦਮਾ : ਉੱਤਰ ਪ੍ਰਦੇਸ਼ ਵਿਚ 42 ਦਿਨਾਂ 'ਚ 41 ਕਿਸਾਨਾਂ ਦੀ ਮੌਤ

ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇਹ ਨੁਕਸਾਨ ਇਕ ਵੱਡਾ ਝਟਕਾ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕਈ ਕਿਸਾਨਾਂ ਦੀ ਸਦਮੇ 'ਚ ਮੌਤ ਹੋ ਗਈ ਹੈ, ਜਦ

Read More

ਔਰਤਾਂ ਦੀ ਸੁਰੱਖਿਆ ਤੇ ਟੀਚਰਾਂ ਨੂੰ ਪੱਕੀ ਨੌਕਰੀ ਦੇ ਮੁੱਦੇ 'ਤੇ ਕੇਜਰੀਵਾਲ ਸਰਕਾਰ ਖਿਲਾਫ ਪ੍ਰਦਰਸ਼ਨ

ਆਰਜੀ ਤੌਰ 'ਤੇ ਕੰਮ ਕਰ ਰਹੇ ਟੀਚਰਾਂ ਨੂੰ ਪੱਕਾ ਕਰਨ ਤੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਸੈਨਾ ਦੇ ਮਹਿਲਾ ਵਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ।

Read More
‹ First  < 194 195 196 197 198 >  Last ›