ਨਾਗਰਿਕਤਾ ਸੋਧ ਬਿੱਲ ਦਾ ਅਕਾਲੀ ਦਲ ਨੇ ਕੀਤਾ ਸਮਰਥਨ, ਬਸਪਾ-ਐੱਨਸੀਪੀ-ਟੀਆਰਐੱਸ ਵਿਰੋਧ 'ਚ
ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਕਈ ਜਗ੍ਹਾ ਪ੍ਰਦਰਸ਼ਨ
ਕੁਮਾਰੀ ਮਾਇਆਵਤੀ ਨੇ ਨਾਗਰਿਕਤਾ ਸੋਧ ਬਿੱਲ ਨੂੰ ਦੱਸਿਆ ਸੰਵਿਧਾਨ ਵਿਰੋਧੀ, ਕਿਹਾ-ਬਸਪਾ ਬਿੱਲ ਦਾ ਵਿਰੋਧ ਕਰੇਗੀ
ਐੱਸਸੀ, ਐੱਸਟੀ, ਓਬੀਸੀ ਨੂੰ ਪੂਰਾ ਰਾਖਵਾਂਕਰਨ ਦੇਣ ਸਰਕਾਰਾਂ, ਨਿੱਜੀ ਖੇਤਰ 'ਚ ਵੀ ਮਿਲੇ ਰਿਜ਼ਰਵੇਸ਼ਨ
SC, ST, OBC ਦੇ ਹਿੱਸੇ ਦੀਆਂ 25 ਹਜ਼ਾਰ ਪੋਸਟਾਂ ਖਾਲੀ
10 ਮੰਤਰਾਲਿਆਂ ਤੇ ਵਿਭਾਗਾਂ 'ਚ ਹਜ਼ਾਰਾਂ ਰਾਖਵੀਆਂ ਸੀਟਾਂ ਭਰੀਆਂ ਨਹੀਂ ਜਾ ਸਕੀਆਂ
ਹਰਿਆਣਾ 'ਚ ਐੱਸਸੀ ਇੰਸਪੈਕਟਰਾਂ ਨਾਲ ਭੇਦਭਾਵ! ਨਹੀਂ ਹੋ ਰਹੀ ਥਾਣਿਆਂ 'ਚ ਤੈਨਾਤੀ
ਅਨੁਸੂਚਿਤ ਜਾਤੀ ਵਰਗ ਦੇ ਇੰਸਪੈਕਟਰਾਂ ਦੀ ਅਣਦੇਖੀ ਦਾ ਮਾਮਲਾ ਗਰਮ ਹੋਇਆ
'1500 ਏਕੜ ਜ਼ਮੀਨ ਬੇਜ਼ਮੀਨੇ ਦਲਿਤਾਂ ਨੂੰ ਦਿੱਤੀ ਜਾਵੇ'
ਕਰਨਾਟਕ ਦੇ ਬੇਜ਼ਮੀਨੇ ਦਲਿਤਾਂ ਵਿਚਕਾਰ ਜ਼ਮੀਨ ਦੀ ਵੰਡ ਦੀ ਉੱਠੀ ਮੰਗ
ਦਲਿਤ ਲਾੜੇ ਦਾ ਘੋੜੀ 'ਤੇ ਬੈਠਣਾ ਬਰਦਾਸ਼ਤ ਨਹੀਂ ਹੋਇਆ, ਉੱਚ ਜਾਤੀ ਦੇ ਲੋਕਾਂ ਨੇ ਹੇਠਾਂ ਉਤਾਰਿਆ
ਰਾਜਸਥਾਨ ਵਿੱਚ ਦਲਿਤ ਲਾੜਿਆਂ ਨੂੰ ਘੋੜੀ 'ਤੇ ਨਾ ਬੈਠਣ ਦੇਣ ਦੀਆਂ ਘਟਨਾਵਾਂ ਵਿੱਚ ਇੱਕ ਹੋਰ ਮਾਮਲਾ ਹੋਇਆ ਸ਼ਾਮਲ
ਮੋਦੀ ਰਾਜ : ਘੱਟ ਹੋਣ ਦੀ ਜਗ੍ਹਾ ਹੋਰ ਵਧ ਗਈ ਮਹਿੰਗਾਈ
ਪਿਛਲੇ 15 ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾ ਹੋਈ ਮਹਿੰਗਾਈ ਦਰ