Tue,Jun 18,2019 | 07:05:44pm
HEADLINES:

News Gallery

ਰੇਲਵੇ ਨੇ ਕੱਢੀਆਂ 313 ਪੋਸਟਾਂ, ਅਪਲਾਈ ਕਰਨ ਦੀ ਆਖਰੀ ਤਾਰੀਖ 17 ਸਤੰਬਰ

ਰੇਲਵੇ ਨੇ ਅਸਿਸਟੈਂਟ ਲੋਕੋ ਪਾਇਲਟ (ਏਐੱਲਪੀ), ਟੈਕਨੀਸ਼ਿਅੰਸ ਅਤੇ ਹੋਰ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ ਕੁੱਲ 313 ਪੋਸਟਾਂ 'ਤੇ ਹੋਣੀ ਹੈ। ਇਨ੍ਹਾਂ ਪੋਸਟਾਂ 'ਤੇ 10ਵੀਂ ਤੋਂ ਲੈ ਕੇ ਗ੍ਰੈਜੂਏਟ ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ 17 ਸਤੰਬਰ ਰੱਖੀ ਗਈ ਹੈ।

ਇਨ੍ਹਾਂ ਪੋਸਟਾਂ 'ਤੇ ਭਰਤੀ ਲਈ ਕੰਪਿਊਟਰ ਬੇਸਡ

Read More

ਸਫਲਤਾ ਹਾਸਲ ਕਰਨੀ ਹੈ ਤਾਂ ਉਸਦੇ ਬਾਰੇ ਸੋਚਦੇ ਰਹੋ

ਪ੍ਰੇਨਟਿਸ ਮਲਫਰਡ ਦਾ ਜਨਮ 1834 ਨੂੰ ਅਮਰੀਕਾ 'ਚ ਹੋਇਆ। ਉਹ ਪ੍ਰਸਿੱਧ ਲੇਖਕ ਸਨ। ਆਪਣੇ ਦੌਰ ਵਿੱਚ ਉਨ੍ਹਾਂ ਨੇ ਨਵੇਂ ਵਿਚਾਰ ਦੇ ਕੇ ਵਿਚਾਰਾਂ ਦੀ ਕ੍ਰਾਂਤੀ ਲਿਆਂਦੀ। ਉਨ੍ਹਾਂ ਦਾ ਦੇਹਾਂਤ 1891 ਵਿੱਚ ਹੋਇਆ।

-ਤੁਸੀਂ ਇਹ ਕਹਿੰਦੇ ਹੋਵੋਗੇ ਕਿ 'ਮੈਂ ਜੀਵਨ ਵਿੱਚ ਅਸਫਲ ਰਿਹਾ ਹਾਂ ਅਤੇ ਹਮੇਸ਼ਾ ਅਸਫਲ

Read More

ਇੰਡੀਅਨ ਆਇਲ ਕਾਰਪੋਰੇਸ਼ਨ ਨੇ 344 ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਇੰਡੀਅਨ ਆਇਲ ਕਾਰਪੋਰੇਸ਼ਨ ਨੇ 344 ਟ੍ਰੇਡ ਅਪ੍ਰੈਂਟਿਸ ਅਤੇ ਟੈਕਨੀਸ਼ਿਅਨ ਅਪ੍ਰੈਂਟਿਸ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ 21 ਸਤੰਬਰ ਤੱਕ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ 10ਵੀਂ, ਆਈਟੀਆਈ, ਡਿਪਲੋਮਾ  ਜਾਂ ਗ੍ਰੈਜੂਏਸ਼ਨ ਕਰਨ ਵਾਲੇ ਉਮੀ

Read More

ਅਮੀਰਾਂ ਨੂੰ ਗਰੀਬ ਮਾਰ ਨਾ ਦੇਣ, ਸ਼ਾਇਦ ਇਸੇ ਲਈ ਧਰਮ ਬਣਿਆ

ਨੈਪੋਲੀਅਨ ਬੋਨਾਪਾਰਟ ਦਾ ਜਨਮ 15 ਅਗਸਤ 1769 ਨੂੰ ਫ੍ਰਾਂਸ ਵਿੱਚ ਹੋਇਆ। ਉਹ ਫ੍ਰਾਂਸ ਦੇ ਰਾਜਾ ਸਨ। ਉਹ ਫ੍ਰੈਂਚ ਰਾਜਨੇਤਾ ਤੇ ਸੈਨਾ ਦੇ ਮੁੱਖ ਨੇਤਾ ਸਨ। ਨੈਪੋਲੀਅਨ ਨੂੰ ਵਿਸ਼ਵ ਦੇ ਮਹਾਨ ਸੈਨਾਪਤੀਆਂ 'ਚੋਂ ਗਿਣਿਆ ਜਾਂਦਾ ਹੈ।

-ਮੂਰਖ ਲੋਕ ਬੀਤੇ ਹੋਏ ਸਮੇਂ ਦੀ, ਸਮਝਦਾਰ ਲੋਕ ਅੱਜ ਦੀ ਅਤੇ ਮਹਾ ਮੂ

Read More

ਇੰਜੀਨਿਅਰਿੰਗ ਸਰਵਿਸੇਜ਼ ਦੀਆਂ 581 ਪੋਸਟਾਂ ਲਈ 22 ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਯੂਪੀਐੱਸਸੀ ਈਐੱਸਈ 2019 ਤਹਿਤ ਯੂਪੀਐੱਸਸੀ ਨੇ ਇੰਜੀਨਿਅਰਿੰਗ ਸਰਵਿਸੇਜ਼ ਦੀਆਂ ਪੋਸਟਾਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਇੰਜੀਨਿਅਰਿੰਗ ਸਰਵਿਸੇਜ਼ ਦੀਆਂ 581 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 22 ਅਕਤੂਬਰ ਰੱਖੀ ਗਈ ਹੈ।

ਉਮੀਦਵਾਰ ਯੂਪੀਐੱਸਸੀ ਦੀ ਵੈ

Read More

ਏਮਸ ਨੇ 2000 ਨਰਸਿੰਗ ਅਫਸਰਾਂ ਦੀਆਂ ਪੋਸਟਾਂ ਲਈ ਮੰਗੀਆਂ ਅਰਜ਼ੀਆਂ

ਆਲ ਇੰਡੀਆ ਆਫ ਮੈਡੀਕਲ ਸਾਇੰਸਿਜ (ਏਮਸ) ਨੇ 2000 ਨਰਸਿੰਗ ਅਫਸ਼ਰਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਫਸਰਾਂ ਨੂੰ ਏਮਸ ਭੋਪਾਲ, ਏਮਸ ਜੋਧਪੁਰ, ਏਮਸ ਪਟਨਾ ਤੇ ਏਮਸ ਰਾਇਪੁਰ ਵਿੱਚ ਪੋਸਟਿੰਗ ਮਿਲੇਗੀ। ਵਧੇਰੇ ਜਾਣਕਾਰੀ ਲਈ ਏਮਸ ਦੀ ਵੈੱਬਸਾਈਟ ਚੈੱਕ ਕੀਤੀ ਜਾ ਸਕਦੀ ਹੈ।

ਅਪਲਾਈ ਕਰਨ ਵਾਲੇ ਉਮੀਦਵਾਰ ਦਾ

Read More

ਬੀਐੱਸਐੱਫ ਨੇ ਕੱਢੀਆਂ 224 ਨੌਕਰੀਆਂ, 26 ਤੱਕ ਕੀਤਾ ਜਾ ਸਕੇਗਾ ਅਪਲਾਈ

ਬਾਰਡਰ ਸਕਿਊਰਿਟੀ ਫੋਰਸ (ਬੀਐੱਸਐੱਫ) ਨੇ ਐੱਸਆਈ ਦੀਆਂ 224 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਭਰਤੀਆਂ ਲਈ 26 ਅਕਤੂਬਰ 2018 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਦੀ ਉਮਰ 32 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰ ਘੱਟ ਤੋਂ ਘੱਟ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ।

ਉਸਨੇ ਬੁਨਿਆਦੀ ਟ੍ਰੇਨਿੰਗ ਸਮੇਤ ਸੇਵ

Read More
‹ First  < 117 118 119 120 121 >  Last ›

Latest News