Tue,Jun 18,2019 | 07:10:17pm
HEADLINES:

News Gallery

ਸ਼ਵੇਤਾ ਨੇ ਕਿਹਾ-ਬਾਲੀਵੁੱਡ ਵਿਚ ਸਹੀ ਉਮਰ ਦੱਸਣ ਦੀ ਕੀਮਤ ਚੁਕਾਉਣੀ ਪੈਂਦੀ ਹੈ

ਬਾਲੀਵੁੱਡ ਹੀਰੋਇਨ ਸ਼ਵੇਤਾ ਤ੍ਰਿਪਾਠੀ ਨੂੰ ਪਹਿਚਾਣ ਫਿਲਮ 'ਮਸਾਨ' ਤੋਂ ਮਿਲੀ ਹੈ। ਹਾਲਾਂਕਿ ਉਹ ਕਾਫੀ ਯੰਗ ਨਜਰ ਆਉਂਦੀ ਹੈ, ਪਰ ਉਸਦੀ ਉਮਰ 30 ਸਾਲ ਹੈ। ਸ਼ਵੇਤਾ ਦੱਸਦੀ ਹੈ ਕਿ ਫਿਲਮ ਇੰਡਸਟਰੀ ਵਿਚ ਉਨ•ਾਂ ਦੀ ਇਮਾਨਦਾਰੀ ਦੇ ਕਾਰਨ ਉਨ•ਾਂ ਨੂੰ ਕੀਮਤ ਚੁਕਾਉਣੀ ਪਈ ਹੈ। ਉਨ•ਾਂ ਦੱਸਿਆ ਕਿ ''ਮੇਰੀ ਉਮਰ ਦੇ ਕਾਰਨ ਹੀ ਕਈ ਪ੍ਰੋਜੈਕਟ ਮੇਰੇ ਹੱਥੋਂ ਨਿੱਕਲ ਗਏ।'' ਸ਼ਵੇਤਾ ਨ

Read More

ਵੀਡਿਓਕੋਨ ਨੇ ਲਾਂਚ ਕੀਤਾ ਜੈਡ55 ਸਮਾਰਟਫੋਨ

ਵੀਡਿਓਕੋਨ ਨੇ ਭਾਰਤ ਵਿਚ ਮੋਬਾਈਲ ਗ੍ਰਾਹਕਾਂ ਲਈ ਇਕ ਨਵਾਂ ਸਮਾਰਟਫੋਨ ਜੇਡ55 ਲਾਂਚ ਕੀਤਾ ਹੈ। ਕੰਪਨੀ ਭਾਰਤ ਵਿਚ ਡਿਜਾਇਨ ਕੀਤੇ ਗਏ ਇਸ ਫੋਨ ਨੂੰ ਫਲਿਪਕਾਰਟ ਰਾਹੀਂ ਵੇਚੇਗੀ। ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜ ਇੰਚ ਸਕ੍ਰੀਨ ਵਾਲਾ ਜੇਡ55 ਡੈਸ਼ ਐਂਡਰਾਇਡ ਕਿਟਕੈਟ 4.4.2 'ਤੇ ਅਧਾਰਤ ਹੈ। ਇਸ ਦੀ ਰੈਮ 1 ਜੀਬੀ, ਜਦਕਿ ਮੈਮੋਰੀ 8 ਜੀਬੀ ਹੈ। ਇਸ ਦਾ ਕੈਮਰਾ

Read More

ਕੰਗਨਾ ਨੇ ਕਿਹਾ, ਬਾਲੀਵੁੱਡ ਵਿਚ ਹੁੰਦਾ ਹੈ ਮਹਿਲਾਵਾਂ ਨਾਲ ਗਲਤ ਵਿਵਹਾਰ, ਮੈਂ ਵੀ ਹੋਈ ਸ਼ਿਕਾਰ

ਬਾਲੀਵੁੱਡ ਦੀ ਸਫਲ ਹੀਰੋਈਨ ਕੰਗਨਾ ਰਨੋਟ ਨੇ ਕਿਹਾ ਕਿ ਸਾਡੀ ਫਿਲਮ ਇੰਡਸਟਰੀ ਵਿਚ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਹੈ। ਦੋ ਨੈਸ਼ਨਲ ਐਵਾਰਡ ਜਿੱਤਣ ਵਾਲੀ ਕੰਗਨਾ ਨੂੰ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਹੀਰੋਈਨ ਦੱਸਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਟਾਉਨ ਦੀ ਰਹਿਣ ਵਾਲੀ ਕੰਗਨਾ ਨੇ ਇਕ ਇੰਟਰਵਿਊ ਵਿਚ ਕਈ ਮੁੱਦਿਆਂ 'ਤੇ ਚਰਚਾ ਕੀ

Read More

ਲਾਂਚ ਹੋਇਆ ਸੋਨੀ ਐਕਸਪੀਰਿਆ ਸੀ5 ਅਲਟ੍ਰਾ, ਸੈਲਫੀ ਲਵਰਸ ਲਈ ਖਾਸ ਹੈ ਇਹ

ਜਾਪਾਨੀ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਭਾਰਤੀ ਸਮਾਰਟਫੋਨ ਮਾਰਕੀਟ ਵਿਚ ਇਕ ਸ਼ਾਨਦਾਰ ਫੋਨ ਸੋਨੀ ਐਕਸਪੀਰਿਆ ਸੀ5 ਅਲਟ੍ਰਾ ਨੂੰ ਲਾਂਚ ਕਰ ਦਿੱਤਾ ਹੈ। ਸੋਨੀ ਨੇ ਇਸ ਫੋਨ ਨੂੰ ਖਾਸਤੌਰ 'ਤੇ ਸੈਲਫੀ ਲਵਰਸ ਲਈ ਬਣਾਇਆ ਹੈ। ਸੋਨੀ ਨੇ ਇਸ ਡਿਵਾਈਸ ਵਿਚ 64 ਬਿਟ ਆਕਟਾ-ਕੋਰ ਮੀਡੀਆ ਟੇਕ (ਐਮਟੀ 6752) 1.7 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ ਦੇ ਵਰਜਨ 5.0 ਲਾਲੀਪਾਪ ਆਪ

Read More

ਅਗਲੇ ਸਾਲ ਮਹਿਲਾਵਾਂ ਨੂੰ ਜਿਆਦਾ ਨੌਕਰੀਆਂ ਦੇਵੇਗਾ ਟਵਿਟਰ

ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਸਾਲ 2016 ਵਿਚ ਮਹਿਲਾਵਾਂ ਨੂੰ ਹੋਰ ਜਿਆਦਾ ਮੌਕੇ ਦੇਣ ਜਾ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਪੁਰਸ਼ਾਂ ਤੇ ਔਰਤਾਂ ਵਿਚਕਾਰ ਫਰਕ ਨੂੰ ਖਤਮ ਕਰਨ ਲਈ ਵੱਖ-ਵੱਖ ਅਹੁਦਿਆਂ 'ਤੇ ਜਿਆਦਾ ਮਹਿਲਾਵਾਂ ਨੂੰ ਨੌਕਰੀ ਦਿੱਤੀ ਜਾਵੇਗੀ। ਇਕ ਟਵਿਟਰ ਬਲਾਗ 'ਤੇ ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸਦੇ ਮੁਤਾਬਕ ਮਹਿਲਾਵਾਂ ਦੀ

Read More

ਉਸੈਨ ਬੋਲਟ : ਚੈਂਪੀਅਨ ਤਾਂ ਅਜਿਹੇ ਹੀ ਹੁੰਦੇ ਹਨ, ਉਨ•ਾਂ ਦੇ ਹਰ ਕਦਮ ਤੋਂ ਮਿਲਦੀ ਹੈ ਸਿੱਖਿਆ

ਦੁਨੀਆਂ ਦੇ ਸਭ ਤੋਂ ਤੇਜ ਦੌੜਾਕ ਉਸੈਨ ਬੋਲਟ ਨੇ ਵਰਲਡ ਐਥਲੇਟਿਕਸ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਸ਼ਨੀਵਾਰ ਨੂੰ ਉਸਨੇ ਜਮੈਕਾ ਦੀ ਪੁਰਸ਼ ਟੀਮ ਨੂੰ ਚਾਰ ਗੁਣਾ 100 ਮੀਟਰ ਰਿਲੇ ਦਾ ਗੋਲਡ ਮੈਡਲ ਜਿੱਤ ਕੇ ਦਿੱਤਾ। ਜਮੈਕਾ ਟੀਮ ਨੇ 37.36 ਸੈਕੰਡ ਵਿਚ ਰਿਲੇ ਪੂਰੀ ਕੀਤੀ। ਇਸ ਟੀਮ ਵਿਚ ਬੋਲਟ ਦੇ ਇਲਾਵਾ ਨੇਸਟਾ ਕਾਰਟਰ, ਅਸਾਫਾ ਪਾਵੇਲ ਤੇ ਨਿਕੇ

Read More

ਸਾਨੀਆ ਡਬਲਯੂਟੀਏ ਦੀ ਨਵੀਂ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਬਰਕਰਾਰ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਯੂਏਐਸ ਓਪਨ ਵਿਚ ਨੰਬਰ ਇਕ ਡਬਲਜ ਖਿਡਾਰੀ ਦੇ ਰੂਪ ਵਿਚ ਹਿੱਸਾ ਲੈ ਰਹੀ ਹਨ, ਜਦਕਿ ਰੋਹਨ ਬੋਪਨਾਂ ਨੇ ਵੀ ਏਟੀਪੀ ਡਬਲਸ ਰੈਂਕਿੰਗ ਵਿਚ ਪਹਿਲੇ ਦਸ ਵਿਚ ਆਪਣੀ ਜਗ•ਾ ਬਣਾਏ ਰੱਖੀ ਹੈ। ਡਬਲਯੂਟੀਏ ਦੀ ਨਵੀਂ ਵਿਸ਼ਵ ਰੈਂਕਿੰਗ ਮੁਤਾਬਿਕ ਸਾਨੀਆ ਦੇ 9355 ਅੰਕ ਹਨ। ਹੈਦਰਾਬਾਦ ਦੀ ਇਹ ਖਿਡਾਰੀ ਪਹਿਲਾਂ ਵਾਂਗ ਨੰਬਰ ਇਕ 'ਤੇ ਮੌਜੂਦ ਹੈ। ਡਬ

Read More
 < 1 2 3 4 >  Last ›

Latest News