Tue,Jun 18,2019 | 07:05:40pm
HEADLINES:

News Gallery

ਟਵਿਟਰ 'ਤੇ ਸ਼ਾਹਰੁਖ ਖਾਨ ਦੇ ਫੈਨਸ ਦੀ ਗਿਣਤੀ 1.5 ਕਰੋੜ ਹੋਈ

ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੇ ਟਵਿਟਰ 'ਤੇ ਫੈਨਸ ਦੀ ਗਿਣਤੀ 1.5 ਕਰੋੜ ਤੱਕ ਪਹੁੰਚ ਗਈ ਹੈ। ਅਮਿਤਾਭ ਬੱਚਨ ਤੋਂ ਬਾਅਦ ਸ਼ਾਹਰੁਖ ਖਾਨ ਦੇ ਟਵਿਟਰ 'ਤੇ ਸਭ ਤੋਂ ਜਿਆਦਾ ਫਾਲੋਅਰ ਫੈਨਸ ਹਨ। 'ਚੈਨਈ ਐਕਸਪ੍ਰੈਸ' ਵਰਗੀ ਸੁਪਰਹਿੱਟ ਫਿਲਮ ਦੇ ਅਭਿਨੇਤਾ ਸ਼ਾਹਰੁਖ ਖਾਨ ਫੈਨਸ ਦੇ ਮਾਮਲਿਆਂ ਵਿਚ ਬੱਚਨ ਤੋਂ 17 ਲੱਖ ਪਿੱਛੇ ਹਨ। ਸ਼ਾਹਰੁਖ ਖਾਨ ਨੇ ਇਸ ਖਾਸ ਮੌਕੇ 'ਤੇ ਆਪਣੇ ਫ

Read More

ਸਿਰਫ 3 ਰੁਪਏ ਦੀ ਲਾਗਤ ਵਿਚ ਛਪਦਾ ਹੈ 1000 ਦਾ ਨੋਟ

ਰਿਜਰਵ ਬੈਂਕ ਆਫ ਇੰਡੀਆ (ਆਰਬੀਆਈ) ਛੇਤੀ ਹੀ 1000 ਰੁਪਏ ਦਾ ਨੋਟ ਜਾਰੀ ਕਰਨ ਜਾ ਰਿਹਾ ਹੈ। ਨਵੇਂ ਨੋਟ ਵਿਚ ਨਵੇਂ ਫੀਚਰਸ ਦੇ ਨਾਲ ਹੀ ਸਿਕਿਉਰਿਟੀ ਨਾਲ ਜੁੜੀਆਂ ਨਵੀਆਂ ਚੀਜਾ ਹੋਣਗੀਆਂ। ਇਨ•ਾਂ ਦੇ ਛਪਣ ਤੋਂ ਧੋਖਾਧੜੀ 'ਤੇ ਨੱਥ ਪਾਉਣ ਵਿਚ ਮਦਦ ਮਿਲ ਸਕਦੀ ਹੈ। ਇਨ•ਾਂ ਦੀ ਛਪਾਈ ਵੀ ਦੇਸ਼ ਦੀ ਸਿਆਹੀ ਅਤੇ ਕਾਗਜ 'ਤੇ ਹੋਵੇਗੀ। ਮੀਡੀਆ ਰਿਪੋਰਟ ਮੁਤਾਬਕ ਨੋਟਾਂ ਦੀ ਛਪਾਈ 'ਤ

Read More

'ਵੈਲਕਮ ਬੈਕ' ਨੂੰ ਜਬਰਦਸਤ ਰਿਸਪਾਂਸ, ਪਹਿਲੇ ਦਿਨ 14.35 ਕਰੋੜ ਰੁਪਏ ਕਮਾਏ

ਨਿਰਦੇਸ਼ਕ ਅਨੀਸ ਬਜਮੀ ਦੀ ਕਾਮੇਡੀ ਫਿਲਮ 'ਵੈਲਕਮ ਬੈਕ' ਨੇ ਹੁਣ ਤੱਕ 15 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ ਹੋਈ। ਇਹ ਫਿਲਮ 2007 ਵਿਚ ਬਣੀ ਫਿਲਮ 'ਵੈਲਕਮ' ਦਾ ਸੀਕਵਲ ਹੈ। ਜੋਨ ਅਬ੍ਰਾਹਮ, ਸ਼ਰੂਤੀ ਹਾਸਨ, ਅਨਿਲ ਕਪੂਰ, ਨਸੀਰੂਦੀਨ ਸ਼ਾਹ, ਨਾਨਾ ਪਾਟੇਕਰ, ਪਰੇਸ਼ ਰਾਵਲ, ਡਿੰਪਲ ਕਪਾੜਿਆ ਦੀ ਅਦਾਕਾਰੀ ਨਾਲ ਸਜੀ ਇਸ ਫਿਲਮ ਨੇ ਰਿਲੀਜ ਦੇ ਪਹਿਲੇ ਦਿਨ 14.35 ਕ

Read More

ਬੀਐਸਐਨਐਲ 1 ਅਕਤੂਬਰ ਤੋਂ ਸਾਰੇ ਬ੍ਰਾਡਬੈਂਡ ਕਸਟਮਰਸ ਨੂੰ ਦੇਵੇਗਾ 2ਐਮਬੀਪੀਐਸ ਸਪੀਡ

ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਨੇ ਸੋਮਵਾਰ ਨੂੰ ਬ੍ਰਾਡਬੈਂਡ ਦੀ ਸਪੀਡ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਨਵੇਂ ਪਲਾਨ ਮੁਤਾਬਕ ਲੈਂਡਲਾਈਨ ਬ੍ਰਾਡਬੈਂਡ ਦੀ ਸਪੀਡ ਵਧਾ ਕੇ ਘੱਟ ਤੋਂ ਘੱਟ 2 ਐਮਬੀਪੀਐਸ ਕੀਤੀ ਜਾਵੇਗੀ। ਇਹ ਬਦਲਾਅ ਦੇਸ਼ਭਰ ਵਿਚ ਕੰਪਨੀ ਦੇ ਸਾਰੇ ਗ੍ਰਾਹਕਾਂ ਲਈ ਹੋਵੇਗਾ ਅਤੇ 1 ਅਕਤੂਬਰ ਤੋਂ ਇਹ ਲਾਗੂ ਹੋਵੇਗਾ। ਇਸਦੇ ਲਈ ਉਪਭੋਗਤਾਵਾਂ

Read More

ਸੈਮਸੰਗ ਬਣਿਆ ਸਭ ਤੋਂ ਭਰੋਸੇ ਯੋਗ ਮੋਬਾਈਲ ਬ੍ਰੈਂਡ, ਐਲਜੀ ਦੂਜੇ ਨੰਬਰ 'ਤੇ

ਬਾਜਾਰ ਰਿਸਰਚ ਦੇ ਖੇਤਰ ਦੀ ਇਕ ਏਜੰਸੀ ਵਲੋਂ ਦੇਸ਼ਭਰ ਵਿਚ ਉਪਭੋਗਤਾਵਾਂ ਵਿਚਕਾਰ ਕਰਵਾਏ ਗਏ ਇਕ ਸਰਵੇਖਣ ਮੁਤਾਬਕ ਸੈਮਸੰਗ ਮੋਬਾਈਲਸ ਦੇਸ਼ ਦਾ ਸਭ ਤੋਂ ਭਰੋਸੇ ਯੋਗ ਬ੍ਰੈਂਡ ਬਣ ਕੇ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਐਲਜੀ ਦੂਜੇ ਨੰਬਰ 'ਤੇ ਅਤੇ ਸੋਨੀ ਤੀਜੇ ਨੰਬਰ 'ਤੇ ਹੈ। ਬਾਜਾਰ ਰਿਸਰਚ ਏਜੰਸੀ ਟਰੱਸਟ ਰਿਸਰਚ ਐਡਵਾਈਜਰੀ ਮੁਤਾਬਕ ਸੂਚੀ ਵਿਚ ਜਗ•ਾ ਬਣਾਉਣ ਵਾਲਾ ਪ

Read More

ਫੁੱਟਬਾਲ : ਭਾਰਤ ਦੀ ਲਗਾਤਾਰ ਤੀਜੀ ਹਾਰ, ਈਰਾਨ 3-0 ਨਾਲ ਜਿੱਤਿਆ

ਭਾਰਤੀ ਫੁੱਟਬਾਲ ਟੀਮ ਦਾ ਖਰਾਬ ਪ੍ਰਦਰਸ਼ਨ ਈਰਾਨ ਖਿਲਾਫ ਲਗਾਤਾਰ ਜਾਰੀ ਰਿਹਾ। ਬੇਂਗਲੁਰੂ ਵਿਚ ਮੰਗਲਵਾਰ ਨੂੰ ਖੇਡਿਆ ਗਿਆ ਇਹ ਮੈਚ ਈਰਾਨ ਨੇ 3-0 ਨਾਲ ਜਿੱਤ ਲਿਆ। ਫੀਫਾ ਵਰਲਡ ਕੱਪ 2018 ਦੇ ਕੁਆਲੀਫਾਈਂਗ ਮੁਕਾਬਲੇ ਵਿਚ ਭਾਰਤ ਦੀ ਇਹ ਲਗਾਤਾਰ ਤੀਜੀ ਹਾਰ ਹੈ। ਈਰਾਨੀ ਟੀਮ ਤਿੰਨ ਮੈਚਾਂ ਵਿਚ ਕੁੱਲ 7 ਅੰਕ ਹਾਸਲ ਕਰਕੇ ਗਰੁੱਪ ਡੀ ਵਿਚ ਸਭ ਤੋਂ ਉੱਪਰ ਪਹੁੰਚ ਗਈ ਹੈ। ਭਾਰ

Read More

ਐਪਲ ਨੇ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੈਡ, ਖਾਸ ਹਨ ਇਸ ਦੇ ਫੀਚਰਸ

ਐਪਲ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ ਆਈਪੈਡ ਲਾਂਚ ਕਰ ਦਿੱਤਾ ਹੈ। ਬੁੱਧਵਾਰ ਨੂੰ ਸੇਨ ਫ੍ਰਾਂਸਿਸਕੋ ਵਿਚ ਇਸਦੀ ਲਾਂਚਿੰਗ ਦੌਰਾਨ ਫਿਲ ਸ਼ਿਲਰ ਨੇ ਆਈਪੈਡ ਪ੍ਰੋ ਨੂੰ 'ਹੁਣ ਤੱਕ ਦਾ ਸਭ ਤੋਂ ਐਡਵਾਂਸਡ ਅਤੇ ਫਾਸਟ ਪੈਡ' ਦੱਸਿਆ। ਉਨ•ਾਂ ਕਿਹਾ ਕਿ ਇਸ ਵਿਚ ਫੁੱਲ ਸਾਈਜ ਕੀ-ਬੋਰਡ ਰਹੇਗਾ। ਆਈਪੈਡ ਪ੍ਰੋ ਵਿਚ 12.9 ਇੰਚ ਸਕ੍ਰੀਨ ਦਿੱਤੀ ਗਈ ਹੈ। ਜੋ 5.6 ਮਿ

Read More
 < 1 2 3 4 5 >  Last ›

Latest News