Tue,Apr 24,2018 | 09:00:24am
HEADLINES:

education

ਸਿੱਖਿਆ ਵਿਵਸਥਾ ਦੀ ਮੰਦੀ ਹਾਲਤ ਕਾਰਨ ਲੋਕਾਂ ਦਾ ਸਰਕਾਰੀ ਸਕੂਲਾਂ ਪ੍ਰਤੀ ਮੋਹ ਹੋਇਆ ਭੰਗ

ਸੂਬੇ ਦੇ ਅਪਰ ਪ੍ਰਾਇਮਰੀ (ਮਿਡਲ) ਸਕੂਲਾਂ ਵਿੱਚੋਂ 572 ਸਕੂਲ ਇਹੋ ਜਿਹੇ ਹਨ, ਜਿੱਥੇ ਤਿੰਨ ਤੋਂ ਘੱਟ ਅਧਿਆਪਕ ਹਨ...

Read More

ਮਿਆਰੀ ਸਿੱਖਿਆ ਤੋਂ ਵਾਂਝੇ ਦਲਿਤਾਂ ਦੇ ਬੱਚੇ

ਸਰਕਾਰਾਂ ਦਾ ਕੰਮ ਸੀ ਕਿ ਉਹ ਲੋਕਾਂ ਨੂੰ ਸਿੱਖਿਅਤ ਕਰਦੀ, ਪਰ ਜ਼ਿਆਦਾਤਰ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ...

Read More

ਲੜਕੀਆਂ ਪੜ੍ਹਾਈ 'ਚ ਲੜਕਿਆਂ ਤੋਂ ਅੱਗੇ, ਕੰਮ 'ਚ ਹਿੱਸੇਦਾਰੀ ਵਿਚ ਪਿੱਛੇ

ਉੱਚ ਸਿੱਖਿਆ ਵਿਚ ਲੜਕੀਆਂ ਦੀ ਭਾਗੀਦਾਰੀ ਸਾਲ 2007 ਦੇ 39 ਫੀਸਦੀ ਦੇ ਮੁਕਾਬਲੇ 2014 ਵਿਚ ਵਧ ਕੇ 46 ਫੀਸਦੀ ਹੋ ਗਈ ਹੈ...

Read More

ਕੇਂਦਰੀ ਯੂਨੀਵਰਸਿਟੀਆਂ 'ਚ ਸਿਰਫ 33 ਐਸਸੀ ਪ੍ਰੋਫੈਸਰ, 236 ਪੋਸਟਾਂ ਖਾਲੀ 

ਦੇਸ਼ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਪ੍ਰੋਫੈਸਰਾਂ ਦੀ ਘੱਟ ਗਿਣਤੀ ਕਾਫੀ ਹੈਰਾਨ ਕਰਨ ਵਾਲੀ ਹੈ...

Read More

ਮਹਿੰਗੀ ਪੜਾਈ : ਪ੍ਰਾਈਵੇਟ ਸਕੂਲਾਂ ਦੀ ਲੁੱਟ ਨੇ ਮੁਸ਼ਕਿਲ 'ਚ ਪਾਏ ਬੱਚਿਆਂ ਦੇ ਮਾਪੇ

ਸੂਬੇ ਦੇ ਕਰੀਬ ਹਰ ਜਿਲ੍ਹੇ ਵਿਚ ਲੋਕਾਂ ਵਲੋਂ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਖਿਲਾਫ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਹਨ...

Read More

ਸਾਹਿਬ ਕਾਂਸ਼ੀਰਾਮ ਜੀ : ਬਹੁਜਨ ਸਮਾਜ ਦੇ ਨਾਇਕ

ਸਾਹਿਬ ਨੇ ਸੰਘਰਸ਼ ਤੇ ਜਜ਼ਬੇ ਨਾਲ ਦੇਸ਼ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ। ਸਾਹਿਬ ਸ਼ੋਸ਼ਿਤ ਸਮਾਜ ਨੂੰ ਦੇਸ਼ ਦੀ ਸੱਤਾ ਦੇ ਕੇਂਦਰ 'ਚ ਲੈ ਗਏ...

Read More

ਸਕਾਲਰਸ਼ਿਪ ਦਾ ਸੱਚ : ਐਸਸੀ ਵਿਦਿਆਰਥੀਆਂ ਨੂੰ ਕੁੱਲ ਫੰਡ 'ਚੋਂ ਸਿਰਫ 11% ਰਾਸ਼ੀ ਹੀ ਹੁੰਦੀ ਹੈ ਨਸੀਬ

ਯੂਜੀਸੀ ਵਲੋਂ ਐਸਸੀ ਸਬ ਪਲਾਨ ਤਹਿਤ ਸਕਾਲਰਸ਼ਿਪ ਲਈ ਰੱਖੇ ਕੁੱਲ 814.50 ਕਰੋੜ ਦੇ ਫੰਡ 'ਚੋਂ ਸਿਰਫ 87.86 ਕਰੋੜ ਖਰਚ ਕੀਤੇ ਗਏ...

Read More
 < 1 2 3 4 >