Mon,Jan 21,2019 | 02:17:10pm
HEADLINES:

education

ਲਗਾਤਾਰ ਪੜਦੇ ਰਹਿਣ ਨਾਲ ਭੰਗ ਹੁੰਦਾ ਹੈ ਧਿਆਨ, 50 ਮਿੰਟ ਪੜਾਈ ਤੋਂ ਬਾਅਦ ਲਵੋ 10 ਮਿੰਟ ਦਾ ਬ੍ਰੇਕ

ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡਾ ਬੱਚਾ ਪੂਰੇ ਦਿਨ ਲਗਾਤਾਰ ਪੜਦਾ ਰਹੇ ਅਤੇ ਅਜਿਹਾ ਕਰਨ ਨਾਲ ਉਸਦੇ ਚੰਗੇ ਨੰਬਰ ਆਉਣਗੇ ਤਾਂ ਤੁਸੀਂ ਗਲਤ ਸੋਚ ਰਹੇ ਹੋ। ਮਾਹਿਰਾਂ ਮੁਤਾਬਕ ਪੜਾਈ ਦੇ ਲੰਬੇ ਘੰਟਿਆਂ ਦੌਰਾਨ ਵਿਚ-ਵਿਚ ਬ੍ਰੇਕ ਲੈਂਦੇ ਰਹਿਣ ਨਾਲ ਚੰਗੀ ਸਫਲਤਾ ਮਿਲਦੀ ਹੈ। ਖੇਡਣ ਨਾਲ ਆਤਮਵਿਸ਼ਵਾਸ ਵਧਦਾ ਹੈ, ਬੱਚੇ ਚ

Read More

ਪੰਜਾਬ 'ਚ ਸਿੱਖਿਆ ਦਾ ਪੱਧਰ ਡਿਗਿਆ, ਪੰਜਵੀਂ ਦੇ ਬੱਚਿਆਂ ਨੂੰ ਗਿਣਤੀ ਵੀ ਨਹੀਂ ਆਉਂਦੀ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਡਿੱਗ ਚੁੱਕਾ ਹੈ। ਸਥਿਤੀ ਇਹ ਹੈ ਕਿ ਇਨ•ਾਂ ਸਕੂਲਾਂ ਵਿਚ ਪੜ•ਨ ਵਾਲੇ ਪੰਜਵੀਂ ਦੇ 30 ਫੀਸਦੀ ਬੱਚਿਆਂ ਨੂੰ ਗਿਣਤੀ ਵੀ ਨਹੀਂ ਆਉਂਦੀ। ਸੂਬਾ ਸਰਕਾਰ ਸਿੱਖਿਆ ਦੇ ਖੇਤਰ ਵਿਚ ਵਿਕਾਸ ਦੇ ਦਾਅਵੇ ਤਾਂ ਕਰਦੀ ਹੈ, ਪਰ ਇਹ ਹਕੀਕਤ ਦਾ ਹਿੱਸਾ ਨਹੀਂ ਬਣਦੇ।

Read More

ਮਾਪੇ-ਦੋਸਤ ਕਰਵਾਉਣ ਗਏ ਨਕਲ, 500 ਵਿਦਿਆਰਥੀ ਫੜੇ ਗਏ

ਬਿਹਾਰ 'ਚ 17 ਅਤੇ 18 ਮਾਰਚ ਨੂੰ 10ਵੀਂ ਦੀ ਪ੍ਰੀਖਿਆ ਦੌਰਾਨ 500 ਦੋ ਜਿਆਦਾ ਵਿਦਿਆਰਥੀ ਨਕਲ ਕਰਦੇ ਹੋਏ ਫੜੇ ਗਏ।

Read More

ਵਿਦਿਆਰਥੀਆਂ ਨੂੰ ਮੁੱਢਲੇ ਗਿਆਨ ਦੀ ਘਾਟ

ਇਨ•ਾਂ ਦਿਨਾਂ ਵਿਚ ਸਕੂਲਾਂ-ਕਾਲੇਜਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ ਜਾਂ ਫਿਰ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰੀਖਿਆਵਾਂ ਦਾ ਮਕਸਦ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਪਰਖ ਕੇ ਉਨ•ਾਂ ਨੂੰ ਅੱਗੇ ਵਧਣ ਲਈ ਤਿਆਰ ਕਰਨਾ ਹੁੰਦਾ ਹੈ, ਪਰ ਨਕਲ ਦੀ ਬੁਰਾਈ ਵਿਦਿਆਰਥੀਆਂ ਨਾਲ-ਨਾਲ ਸਿੱਖਿਆ ਪੱ

Read More
‹ First  < 2 3 4