Mon,Jan 21,2019 | 02:14:14pm
HEADLINES:

education

ਦੇਸ਼ 'ਚ ਬੇਰੁਜਗਾਰਾਂ ਦੀ ਲੰਬੀ ਫੌਜ ਤਿਆਰ ਕਰ ਰਹੀ ਹੈ ਮੌਜੂਦਾ ਸਿੱਖਿਆ ਵਿਵਸਥਾ

ਇਹ ਮੰਦਭਾਗਾ ਹੈ ਕਿ ਨੌਜਵਾਨ ਪੀੜੀ ਉੱਚੀ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਚਪੜਾਸੀ ਵਰਗੀ ਸਭ ਤੋਂ ਛੋਟੀ ਨੌਕਰੀ ਲਈ ਭਟਕ ਰਹੀ ਹੈ...

Read More

ਸਿੱਖਿਅਤ ਕਰਦਾ ਹੈ, ਪਰ ਹੁਨਰਮੰਦ ਨਹੀਂ ਬਣਾਉਂਦਾ ਐਜੂਕੇਸ਼ਨ ਸਿਸਟਮ

ਭਾਰਤ ਵਿਚ ਹਰੇਕ ਸਾਲ ਸਵਾ ਕਰੋੜ ਸਿੱਖਿਅਤ ਨੌਜਵਾਨ ਰੁਜਗਾਰ ਦੀ ਤਲਾਸ਼ ਵਿਚ ਇੰਡਸਟਰੀ ਦੇ ਦਰਵਾਜੇ ਤੱਕ ਪਹੁੰਚਦੇ ਹਨ...

Read More

10ਵੀਂ ਦੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ, ਕੰਮਕਾਜੀ ਔਰਤਾਂ ਕਾਰਨ ਵਧ ਰਹੀ ਬੇਰੁਜਗਾਰੀ

ਸ਼ਿਕਾਇਤ ਕਰਨ ਵਾਲੀ ਟੀਚਰ ਸੌਮਯਾ ਦਾ ਕਹਿਣਾ ਹੈ ਕਿ ਇਸ ਤਰ•ਾਂ ਦੀਆਂ ਗੱਲਾਂ ਨਾਲ ਬੱਚਿਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ...

Read More

ਮਾੜੀ ਵਿਵਸਥਾ : 49 ਫੀਸਦੀ ਐਸਸੀ-ਐਸਟੀ ਬੱਚੇ ਨਹੀਂ ਜਾਂਦੇ ਸਕੂਲ

ਦੇਸ਼ ਵਿਚ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਦੇ 6 ਸਾਲ ਬਾਅਦ ਵੀ 6 ਤੋਂ 13 ਸਾਲ ਦੇ ਕਰੀਬ 60 ਲੱਖ ਬੱਚੇ ਸਕੂਲ ਨਹੀਂ ਜਾਂਦੇ ਹਨ...

Read More

ਸਿੱਖਿਆ ਤੋਂ ਦੂਰ ਔਰਤਾਂ, ਪਿੰਡਾਂ 'ਚ ਸਿਰਫ 2.2 ਫੀਸਦੀ ਔਰਤਾਂ ਨੇ ਬੀਏ ਤੱਕ ਕੀਤੀ ਹੈ ਪੜਾਈ

ਪੇਂਡੂ ਪਰਿਵਾਰਾਂ ਵਿਚ ਸਿਰਫ 6 ਫੀਸਦੀ ਕੋਲ ਕੰਪਿਊਟਰ ਹੈ, ਜਦਕਿ ਸ਼ਹਿਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਵਿਚ 29 ਫੀਸਦੀ ਕੋਲ ਇਹ ਸੁਵਿਧਾ ਹੈ...

Read More

ਫੇਲ ਨਾ ਕਰਨ ਦੀ ਨੀਤੀ ਨੇ ਅਨਪੜ ਬਣਾਏ ਬੱਚੇ, ਮਾਤਾ-ਪਿਤਾ ਕਹਿੰਦੇ- ਬੱਚਿਆਂ ਨੂੰ ਨਾ ਕਰੋ ਪਾਸ

ਆਰਟੀਈ ਤਹਿਤ ਬੱਚਿਆਂ ਨੂੰ ਫੇਲ ਨਾ ਕਰਨ ਦੀ ਮਾੜੀ ਨੀਤੀ ਨੇ ਬੱਚਿਆਂ ਨੂੰ ਇਕ ਤਰ•ਾਂ ਨਾਲ ਅਨਪੜ ਬਣਾ ਕੇ ਰੱਖ ਦਿੱਤਾ ਹੈ। ਅੱਠਵੀਂ ਕਲਾਸ ਵਿਚ ਪੜਨ ਵਾਲੇ ਬੱਚੇ ਵੀ ਠੀਕ ਢੰਗ ਨਾਲ ਅੱਖਰ ਨਹੀਂ ਲਿਖ ਪਾਉਂਦੇ...

Read More

ਬੱਚਿਆਂ ਨੂੰ ਸਿੱਖਿਆ ਤੋਂ ਦੂਰ ਕਰ ਰਹੀਆਂ ਹਨ ਮਾੜੀਆਂ ਨੀਤੀਆਂ ਤੇ ਨੀਅਤ

ਅੱਜ ਦੀ ਹਕੀਕਤ ਇਹ ਹੈ ਕਿ ਦੇਸ਼ ਦੇ 6 ਤੋਂ 14 ਸਾਲ ਉਮਰ ਤੱਕ ਦੇ ਕਰੀਬ 20 ਕਰੋੜ ਬੱਚਿਆਂ ਵਿਚੋਂ 3.50 ਕਰੋੜ ਬੱਚੇ ਸਕੂਲਾਂ ਦੇ ਬਾਹਰ ਹਨ। ਦੇਸ਼ ਦੇ ਅੱਧੇ ਸਕੂਲਾਂ ਵਿਚ ਲੜਕਿਆਂ ਅਤੇ ਲੜਕੀਆਂ ਲਈ ਅਲੱਗ ਤੋਂ ਟਾਈਲਟ ਨਹੀਂ ਹਨ।

Read More
 < 1 2 3 4 >