ਵਿਦਿਆਰਥੀਆਂ ਨੂੰ ਨੰਬਰਾਂ ਦੇ ਜਾਲ 'ਚੋਂ ਕੱਢਣ ਮਾਪੇ
ਸਾਲ 2018 'ਚ 10 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਜਾਨ ਦੇ ਦਿੱਤੀ
ਨਵੀਂ ਸਿੱਖਿਆ ਨੀਤੀ : ਨਿੱਜੀਕਰਨ ਤੇ ਕੇਂਦਰੀਕਰਨ ਵੱਲ ਅਗਲਾ ਕਦਮ
ਸਿੱਖਿਆ ਨੀਤੀ ਨੂੰ ਕਾਹਲ ਵਿੱਚ ਲਾਗੂ ਕਰਨ ਦਾ ਕੋਈ ਵੀ ਕਦਮ ਦੇਸ਼ ਨੂੰ ਬੌਧਿਕ ਕੰਗਾਲੀ ਦੇ ਰਾਹ 'ਤੇ ਪਾਏਗਾ
ਨਵੀਂ ਸਿੱਖਿਆ ਨੀਤੀ : 66 ਲਾਈਨਾਂ 'ਚ ਨਬੇੜ ਦਿੱਤੇ ਐੱਸਸੀ, ਐੱਸਟੀ ਤੇ ਓਬੀਸੀ
ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੱਛੜੇ ਵਰਗਾਂ ਤੇ ਧਾਰਮਿਕ ਘੱਟ ਗਿਣਤੀਆਂ ਲਈ ਕੁਝ ਵੀ ਨਵਾਂ ਨਹੀਂ ਹੈ ਨਵੀਂ ਸਿੱਖਿਆ ਨੀਤੀ 'ਚ!
ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਫੀਸਾਂ ਤੇ ਹੋਰ ਖਰਚਾ ਚੁੱਕ ਪਾਉਣਾ ਆਮ ਬੰਦੇ ਲਈ ਔਖਾ
ਪਹੁੰਚ ਤੋਂ ਦੂਰ ਹੁੰਦੀ ਉਚੇਰੀ ਸਿੱਖਿਆ
ਪੰਜਵੀਂ ਕਲਾਸ ਦੇ ਕਰੀਬ ਅੱਧੇ ਬੱਚੇ ਦੂਜੀ ਕਲਾਸ ਦਾ ਪਾਠ ਤੱਕ ਠੀਕ ਤਰ੍ਹਾਂ ਨਾਲ ਨਹੀਂ ਪੜ੍ਹ ਸਕਦੇ
ਅਸੀਂ ਦੇਸ਼ ਨੂੰ ਨਾਲੇਜ ਪਾਵਰ ਤਾਂ ਬਣਾਉਣ ਦੇ ਦਾਅਵੇ ਕਰਦੇ ਹਾਂ, ਪਰ ਪ੍ਰਾਈਮਰੀ ਐਜੂਕੇਸ਼ਨ ਦੀ ਕੁਆਲਿਟੀ ਨਹੀਂ ਸੁਧਾਰ ਸਕੇ ਹਾਂ।