Mon,Jan 21,2019 | 02:11:15pm
HEADLINES:

editorial

ਲੋਕਾਂ ਨਾਲ ਵਾਅਦੇ ਕਰਕੇ ਵੀ ਰੁਜ਼ਗਾਰ ਨਹੀਂ ਦੇ ਸਕੀ ਸਰਕਾਰ

ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਸਰਕਾਰ ਠੇਕੇ 'ਤੇ ਜਾਂ ਕੱਚੇ ਕਰਮਚਾਰੀ ਰੱਖ ਰਹੀ ਹੈ, ਜੋ ਕਿ ਸਾਲਾਂ ਤੱਕ ਪੱਕੇ ਨਹੀਂ ਹੋ ਪਾਉਂਦੇ।

Read More

ਬੈਲੇਟ ਪੇਪਰ ਨਾਲ ਹੋਣ ਦੇਸ਼ ਵਿੱਚ ਚੋਣਾਂ

ਈਵੀਐੱਮ ਵਿੱਚ ਵੋਟਰ ਨੂੰ ਇਹ ਪਤਾ ਨਹੀਂ ਚੱਲ ਪਾਉਂਦਾ ਕਿ ਉਸਨੇ ਜਿਸ ਨਿਸ਼ਾਨ 'ਤੇ ਬਟਨ ਦੱਬਿਆ ਹੈ, ਵੋਟ ਉਸੇ ਨੂੰ ਹੀ ਗਈ ਹੈ। 

Read More

ਅਮੀਰ ਪਾਰਟੀ! ਭਾਜਪਾ ਦੀ ਕਮਾਈ 1 ਹਜ਼ਾਰ ਕਰੋੜ ਤੋਂ ਜ਼ਿਆਦਾ, ਇਲੈਕਟੋਰਲ ਬਾਂਡ ਤੋਂ ਮਿਲੇ 210 ਕਰੋੜ

2017-18 ਦੀ ਆਡਿਟ ਰਿਪੋਰਟ 'ਚ ਖੁਲਾਸਾ

Read More

ਪੁਲਸ ਹੱਥੋਂ ਸ਼ੋਸ਼ਣ ਦੇ ਸ਼ਿਕਾਰ ਦਲਿਤ

ਇੱਕ ਰਿਪੋਰਟ ਦੱਸਦੀ ਹੈ ਕਿ ਛੋਟੇ-ਮੋਟੇ ਅਪਰਾਧ ਤੇ ਅੱਤਵਾਦ ਦੇ ਜਾਅਲੀ ਮਾਮਲਿਆਂ ਵਿੱਚ ਫਸਣ ਦਾ ਖਦਸ਼ਾ ਸਭ ਤੋਂ ਵੱਧ ਦਲਿਤਾਂ ਦਾ ਹੁੰਦਾ ਹੈ।

Read More

ਨੋਟਬੰਦੀ : ਕਰੋੜਾਂ ਲੋਕਾਂ ਦੀਆਂ ਮੁਸ਼ਕਿਲਾਂ ਵਧਾਉਣ ਵਾਲਾ ਫੈਸਲਾ

ਨੋਟਬੰਦੀ ਕਾਰਨ ਗੈਰਰਸਮੀ ਸੈਕਟਰ ਵਿੱਚ ਕੰਮ ਕਰਦੇ ਲੋਕਾਂ ਨੂੰ ਹੋਏ ਨੁਕਸਾਨ ਕਰਕੇ ਉਨ੍ਹਾਂ ਦੀ ਖਰੀਦੋ-ਫਰੋਖਤ ਦੀ ਤਾਕਤ ਘਟੀ

Read More

'ਸਮਾਜਿਕ ਨਿਆਂ' ਦੇ ਏਜੰਡੇ ਨੂੰ ਭੁੱਲ ਗਈਆਂ ਰਾਜਨੀਤਕ ਪਾਰਟੀਆਂ

ਐੱਸਸੀ-ਐੱਸਟੀ, ਧਾਰਮਿਕ ਘੱਟ ਗਿਣਤੀਆਂ, ਮਹਿਲਾਵਾਂ ਤੇ ਹੋਰ ਪੱਛੜੀਆਂ ਜਾਤਾਂ ਨੂੰ ਸਮਾਜਿਕ ਨਿਆਂ ਦੇਣ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ

Read More

ਸਰਕਾਰ ਨੂੰ ਨਹੀਂ ਪਤਾ ਸੀਵਰੇਜ 'ਚ ਕਿੰਨੀਆਂ ਜਾਨਾਂ ਗਈਆਂ

ਸੀਵਰੇਜ 'ਚ ਮਰਨ ਵਾਲੇ ਸਫਾਈ ਕਰਮਚਾਰੀਆਂ ਦੀ ਪਛਾਣ ਤੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਬਾਰੇ ਪੱਕੀ ਨੀਤੀ ਨਹੀਂ

Read More
 < 1 2 3 4 >  Last ›