Wed,Jul 18,2018 | 09:42:02pm
HEADLINES:

editorial

ਚੰਗੀ ਆਰਥਿਕਤਾ ਲਈ ਨਿੱਜੀਕਰਨ ਨਹੀਂ, ਸਰਕਾਰੀ ਖੇਤਰ ਨੂੰ ਮਜਬੂਤ ਕਰਨ ਦੀ ਲੋੜ

ਸਰਕਾਰੀ ਅਦਾਰਿਆਂ ਦਾ ਮੁਲਾਂਕਣ ਕੇਵਲ ਆਮਦਨ-ਖਰਚ ਦੇ ਨੁੱਕਤੇ 'ਤੇ ਹੀ ਕੀਤਾ ਜਾਣ ਲੱਗਾ, ਕਲਿਆਣਕਾਰੀ ਮੰਚ ਦੇ ਤੌਰ 'ਤੇ ਇਸ ਦੀ ਕਾਰਗੁਜਾਰੀ ਦੇਖਣਾ ਦੂਜੇ ਦਰਜੇ 'ਤੇ ਚਲਾ ਗਿਆ...

Read More

ਕੇਂਦਰ ਸਰਕਾਰ ਨੇ ਘੱਟ ਕੀਤਾ ਮਿਡ-ਡੇ ਮੀਲ ਦਾ ਬਜਟ

ਬੱਚਿਆਂ ਨੂੰ ਪੜਾਈ ਪ੍ਰਤੀ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਸਿਹਤ ਦੇ ਮੱਦੇਨਜਰ ਸ਼ੁਰੂ ਕੀਤੀ ਗਈ ਮਿਡ-ਡੇ ਮੀਲ ਯੋਜਨਾ ਸਰਕਾਰੀ ਅਣਦੇਖੀ ਦੀ ਸ਼ਿਕਾਰ ਹੁੰਦੀ ਜਾ ਰਹੀ ਹੈ...

Read More

ਦੇਸ਼ 'ਚ ਹਰੇਕ ਘੰਟੇ 'ਚ 15 ਲੋਕ ਕਰਦੇ ਹਨ ਖੁਦਕੁਸ਼ੀ, 2014 ਵਿਚ 1.31 ਲੱਖ ਲੋਕਾਂ ਨੇ ਦਿੱਤੀ ਜਾਨ

ਐਨਸੀਆਰਬੀ ਦੇ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਆਤਮਹੱਤਿਆ ਕਰਨ ਵਾਲਿਆਂ ਵਿਚ ਹਰੇਕ ਛੇਵੀਂ ਘਰੇਲੂ ਔਰਤ ਹੁੰਦੀ ਹੈ...

Read More

ਦਿੱਲੀ ਵਿਚ ਬਲੈਕ 'ਚ ਵਿਕਦਾ ਹੈ ਪਾਣੀ; 200 ਲੀਟਰ ਲਈ ਖਰਚ ਕਰਨੇ ਪੈਂਦੇ ਹਨ 500 ਰੁਪਏ

ਦੇਸ਼ ਦੀ ਰਾਜਧਾਨੀ ਵਿਚ ਪਾਣੀ ਬਲੈਕ ਵਿਚ ਵਿਕ ਰਿਹਾ ਹੈ। ਗਰੀਬਾਂ ਕੋਲ ਪੈਸਾ ਨਾ ਹੋਣ ਕਰਕੇ ਉਨ੍ਹਾਂ ਲਈ ਮੁਸੀਬਤਾਂ ਹੋਰ ਵੀ ਜਿਆਦਾ ਹਨ...

Read More

ਬੰਧੁਆ ਮਜਦੂਰੀ ਦਾ ਵਿਰੋਧ ਕਰਨ ਦੀ ਬੇਰਹਿਮ ਸਜਾ, ਜਾਨ ਦਓ ਜਾਂ ਹੱਥ-ਪੈਰ ਕਟਵਾਓ

ਦੇਸ਼ ਭਰ ਵਿਚ ਬੰਧੁਆ ਮਜਦੂਰੀ ਕਰਵਾਈ ਜਾਂਦੀ ਹੈ, ਪਰ ਇਸ ਨੂੰ ਰੋਕਣ ਲਈ ਗੰਭੀਰ ਕੋਸ਼ਿਸ਼ਾਂ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ...

Read More

ਬੱਚਿਆਂ ਦੀ ਸਿਹਤ ਦੇ ਮਾਮਲੇ ਵਿਚ ਬਿਹਾਰ ਤੋਂ ਵੀ ਪਿੱਛੇ ਹੈ ਗੁਜਰਾਤ

ਸਰਵੇਖਣ ਮੁਤਾਬਕ ਬੱਚਿਆਂ ਦੇ ਟੀਕਾਕਰਣ ਦੇ ਮਾਮਲੇ ਵਿਚ ਗੁਜਰਾਤ ਦੀ ਹਾਲਤ ਚੰਗੀ ਨਹੀਂ ਹੈ...

Read More

ਹਰਿਆਣਾ ਵਿਚ ਐਸਸੀ ਪਰਿਵਾਰਾਂ ਦੇ 49 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ

ਐਨੀਮਿਆ ਹਰਿਆਣਾ ਲਈ ਵੱਡੀ ਸਿਹਤ ਸਮੱਸਿਆ ਹੈ। ਖਾਸ ਤੌਰ 'ਤੇ ਐਸਸੀ ਔਰਤਾਂ ਤੇ ਬੱਚੇ ਇਸ ਤੋਂ ਕਾਫੀ ਪ੍ਰਭਾਵਿਤ ਹਨ...

Read More
‹ First  < 28 29 30 31 32 >  Last ›