ਪਟੇਲਾਂ ਦੇ 'ਰਿਜਰਵੇਸ਼ਨ ਅੰਦੋਲਨ' ਪਿੱਛੇ ਲੁਕੀਆਂ ਹੋਈਆਂ ਤਾਕਤਾਂ ਦੀ ਸਾਜਿਸ਼!
ਹਾਰਦਿਕ ਪਟੇਲ ਦੇ ਬਿਆਨ ਅਰਵਿੰਦ ਕੇਜਰੀਵਾਲ ਅਤੇ ਪ੍ਰਵੀਣ ਤੋਗੜੀਆ ਦਾ ਅਜੀਬ ਜਿਹਾ ਰਲਿਆ-ਮਿਲਿਆ ਰੂਪ ਪੇਸ਼ ਕਰਦੇ ਹਨ।
ਦੇਸ਼ ਵਿਚ ਹਰੇਕ ਵਰਗ ਦਾ ਹੋਵੇ ਵਿਕਾਸ, ਰੁਜਗਾਰ ਦੇ ਦਿੱਤੇ ਜਾਣ ਬਰਾਬਰ ਮੌਕੇ
ਸਰਕਾਰੀ ਅਦਾਰੇ ਨਿੱਜੀ ਕੰਪਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਤੇ ਨਿੱਜੀ ਨਿਵੇਸ਼ਕਾਰਾਂ ਨੂੰ ਕਾਨੂੰਨਾਂ ਵਿਚ ਤਰਮੀਮਾਂ ਕਰਕੇ ਲਾਭ ਕਮਾਉਣ ਦੇ ਮੌਕੇ ਦਿੱਤੇ ਜਾ ਰਹੇ ਹਨ...
ਸੱਪ ਦੇ ਡੰਗਣ ਨਾਲ ਹਰੇਕ ਸਾਲ ਹੁੰਦੀਆਂ ਹਨ 11 ਹਜਾਰ ਮੌਤਾਂ, ਭਾਰਤ 'ਚ ਜਹਿਰੀਲੇ ਸੱਪਾਂ ਦੀਆਂ 13 ਨਸਲਾਂ
ਡਬਲਯੂਐਚਓ ਮੁਤਾਬਕ ਹਰੇਕ ਸਾਲ 83 ਹਜਾਰ ਲੋਕ ਸੱਪ ਦੇ ਡੰਗ ਦਾ ਸ਼ਿਕਾਰ ਹੁੰਦੇ ਹਨ ਅਤੇ ਉਨ•ਾਂ ਵਿਚੋਂ 11 ਹਜਾਰ ਦੀ ਮੌਤ ਹੋ ਜਾਂਦੀ ਹੈ...
'ਆਪ' ਦਾ ਦਾਅਵਾ 35 ਭ੍ਰਿਸ਼ਟ ਅਫਸਰ ਫੜਨ ਦਾ, ਫੜੇ ਸਿਕਿਓਰਿਟੀ ਗਾਰਡ, ਰਿਪੇਅਰਮੈਨ ਤੇ ਕਾਂਟ੍ਰੈਕਟ ਟੀਚਰ
ਗ੍ਰਿਫਤਾਰ ਲੋਕਾਂ ਵਿਚੋਂ ਵੀ ਤਿੰਨ ਨੂੰ ਤਾਂ ਸਿਰਫ 10 ਰੁਪਏ ਦੀ ਰਿਸ਼ਵਤ ਲੈਣ ਦੇ ਸ਼ੱਕ ਵਿਚ ਫੜਿਆ ਗਿਆ...
ਚੰਗੀ ਆਰਥਿਕਤਾ ਲਈ ਨਿੱਜੀਕਰਨ ਨਹੀਂ, ਸਰਕਾਰੀ ਖੇਤਰ ਨੂੰ ਮਜਬੂਤ ਕਰਨ ਦੀ ਲੋੜ
ਸਰਕਾਰੀ ਅਦਾਰਿਆਂ ਦਾ ਮੁਲਾਂਕਣ ਕੇਵਲ ਆਮਦਨ-ਖਰਚ ਦੇ ਨੁੱਕਤੇ 'ਤੇ ਹੀ ਕੀਤਾ ਜਾਣ ਲੱਗਾ, ਕਲਿਆਣਕਾਰੀ ਮੰਚ ਦੇ ਤੌਰ 'ਤੇ ਇਸ ਦੀ ਕਾਰਗੁਜਾਰੀ ਦੇਖਣਾ ਦੂਜੇ ਦਰਜੇ 'ਤੇ ਚਲਾ ਗਿਆ...
ਕੇਂਦਰ ਸਰਕਾਰ ਨੇ ਘੱਟ ਕੀਤਾ ਮਿਡ-ਡੇ ਮੀਲ ਦਾ ਬਜਟ
ਬੱਚਿਆਂ ਨੂੰ ਪੜਾਈ ਪ੍ਰਤੀ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਸਿਹਤ ਦੇ ਮੱਦੇਨਜਰ ਸ਼ੁਰੂ ਕੀਤੀ ਗਈ ਮਿਡ-ਡੇ ਮੀਲ ਯੋਜਨਾ ਸਰਕਾਰੀ ਅਣਦੇਖੀ ਦੀ ਸ਼ਿਕਾਰ ਹੁੰਦੀ ਜਾ ਰਹੀ ਹੈ...
ਦੇਸ਼ 'ਚ ਹਰੇਕ ਘੰਟੇ 'ਚ 15 ਲੋਕ ਕਰਦੇ ਹਨ ਖੁਦਕੁਸ਼ੀ, 2014 ਵਿਚ 1.31 ਲੱਖ ਲੋਕਾਂ ਨੇ ਦਿੱਤੀ ਜਾਨ
ਐਨਸੀਆਰਬੀ ਦੇ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਆਤਮਹੱਤਿਆ ਕਰਨ ਵਾਲਿਆਂ ਵਿਚ ਹਰੇਕ ਛੇਵੀਂ ਘਰੇਲੂ ਔਰਤ ਹੁੰਦੀ ਹੈ...