ਫੇਲ੍ਹ ਨਾ ਕਰਨ ਦੀ ਨੀਤੀ ਨੇ ਅਨਪੜ੍ਹਤਾ ਵੱਲ ਧੱਕ ਦਿੱਤੇ ਬੱਚੇ
ਫੇਲ੍ਹ ਨਾ ਕਰਨ ਦੀ ਨੀਤੀ ਕਰਕੇ ਬੱਚਾ ਬਿਨਾਂ ਪੜ੍ਹੇ ਹੀ ਅੱਗੇ ਦੀਆਂ ਜਮਾਤਾਂ 'ਚ ਚਲਾ ਜਾਂਦਾ ਹੈ।
ਕੋਰੋਨਾ ਸੰਕਟ : ਗਰੀਬ ਤੜਫਦੇ ਰਹੇ ਤੇ ਅਮੀਰ ਕਮਾਈ ਕਰਦੇ ਰਹੇ
ਭਾਰਤ ਦੀ 1% ਅਮੀਰ ਆਬਾਦੀ ਕੋਲ 42.5% ਦੌਲਤ ਹੈ, ਜਦਕਿ ਦੂਜੇ ਪਾਸੇ ਖੜੀ ਅੱਧੀ ਆਬਾਦੀ ਕੋਲ ਬਹੁਤ ਮੁਸ਼ਕਿਲ ਨਾਲ 2.8% ਦੌਲਤ ਹੈ।
86% ਪੇਂਡੂ ਤੇ 82% ਸ਼ਹਿਰੀ ਕਿਸੇ ਸਮਾਜਿਕ ਸਿਹਤ ਬੀਮਾ ਦੇ ਦਾਇਰੇ 'ਚ ਨਹੀਂ ਆਉਂਦੇ
ਪ੍ਰਤੀ ਵਿਅਕਤੀ 118 ਅਮਰੀਕੀ ਡਾਲਰ ਦੇ ਕਰੀਬ ਸਿਹਤ ਖਰਚ ਕਰਨ ਵਾਲੇ ਕਿਊਬਾ ਦੇਸ਼ 'ਚ ਸਾਰੀਆਂ ਸੇਵਾਵਾਂ ਸਰਕਾਰ ਦਿੰਦੀ ਹੈ
ਮੇਨਸਟ੍ਰੀਮ ਮੀਡੀਏ ਦਾ ਬਹੁਜਨ ਸਮਾਜ ਨਾਲ ਜਾਤੀਵਾਦੀ ਵਿਤਕਰਾ
ਮੇਨਸਟ੍ਰੀਮ ਮੀਡੀਏ ਦਾ ਭੇਦਭਾਵ, ਦੇਸ਼ 'ਚ ਵਧ ਰਿਹਾ ਹੈ ਬਹੁਜਨ ਮੀਡੀਏ ਦਾ ਖੇਤਰ
ਬਾਬਾ ਸਾਹਿਬ ਅੰਬੇਡਕਰ ਦੇ ਸੱਚੇ ਲੈਫਟੀਨੈਂਟ ਸਾਹਿਬ ਕਾਂਸ਼ੀਰਾਮ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਸਾਹਿਬ ਕਾਂਸ਼ੀਰਾਮ ਨੇ ਘਰ-ਘਰ ਪਹੁੰਚਾ ਦਿੱਤਾ