Sat,May 25,2019 | 01:23:34pm
HEADLINES:

Sports

ਪਾਕਿਸਤਾਨੀ ਹਾਕੀ ਟੀਮ ਦੇ ਸਾਬਕਾ ਕਪਤਾਨ ਨੇ ਕਿਹਾ, ਸਿਰਫ ਛੋਲੇ ਖਾ ਕੇ ਨਹੀਂ ਬਣ ਸਕਦੇ ਚੈਂਪੀਅਨ

ਪਾਕਿਸਤਾਨੀ ਹਾਕੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਇਮਰਾਨ ਨੇ ਟੀਮ ਨੂੰ ਚੰਗੀਆਂ ਸੁਵਿਧਾਵਾਂ ਨਾ ਉਪਲਬਧ ਕਰਵਾਏ ਜਾਣ 'ਤੇ ਪਾਕਿਸਤਾਨ ਦੀ ਸਰਕਾਰ ਨੂੰ ਘੇਰਿਆ ਹੈ...

Read More

ਲਲਿਤ ਮੋਦੀ ਦਾ ਦੋਸ਼, ਸੱਟੇਬਾਜਾਂ ਨਾਲ ਸੀ ਰੈਨਾ, ਜਡੇਜਾ ਤੇ ਬ੍ਰਾਵੋ ਦੇ ਸਬੰਧ

ਰੋਜ ਨਵੇਂ ਵਿਵਾਦਾਂ ਨੂੰ ਜਨਮ ਦੇ ਰਹੇ ਲਲਿਤ ਮੋਦੀ ਨੇ ਇਕ ਹੋਰ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਉਨ•ਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਸੁਰੇਸ਼ ਰੈਨਾ ਤੇ ਰਵਿੰਦਰ ਜਡੇਜਾ ਦੇ ਸੱਟੇਬਾਜੀ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ...

Read More

ਕਰੋੜਾਂ ਕਮਾਉਣ ਵਾਲੇ ਧੋਨੀ-ਰੈਨਾ ਨੇ ਨਹੀਂ ਦਿੱਤਾ ਹਾਕੀ ਖਿਡਾਰੀਆਂ ਦਾ ਪੈਸਾ!

ਮਹਿੰਦਰ ਸਿੰਘ ਧੋਨੀ ਤੇ ਸੁਰੇਸ਼ ਰੈਨਾ ਨੇ ਆਪਣੀ-ਆਪਣੀ ਟੀਮ ਦੇ ਖਿਡਾਰੀਆਂ ਨੂੰ ਬਣਦਾ ਪੈਸੇ ਦਾ ਭੁਗਤਾਨ ਨਹੀਂ ਕੀਤਾ ਹੈ।

Read More

ਕਦੇ ਬੂਟ ਖਰੀਦਣ ਲਈ ਵੀ ਪੈਸੇ ਨਹੀਂ ਸਨ, ਅੱਜ ਵੂਮੈਨ ਜੂਨੀਅਰ ਵਰਲਡ ਬਾਕਸਿੰਗ ਚੈਂਪੀਅਨ

7 ਸਾਲ ਦੀ ਉਮਰ ਵਿਚ ਬਾਕਸਿੰਗ ਦੇ ਰਿੰਗ ਵਿਚ ਉਤਰਨ ਵਾਲੀ ਮਨਦੀਪ ਸੰਧੂ ਦੇ ਘਰ ਦੇ ਆਰਥਿਕ ਹਾਲਾਤ ਚੰਗੇ ਨਹੀਂ ਸਨ।

Read More

ਵਰਲਡ ਬਾਕਸਿੰਗ ਚੈਂਪੀਅਨਸ਼ਿਪ : ਭਾਰਤ ਦੀਆਂ 5 ਮੁੱਕੇਬਾਜਾਂ ਨੇ ਫਾਈਨਲ 'ਚ ਜਗ•ਾ ਬਣਾਈ

ਭਾਰਤੀ ਮੁੱਕੇਬਾਜਾਂ ਨੇ ਤਾਈਪੇ ਵਿਖੇ ਏਆਈਬੀਏ ਮਹਿਲਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ।

Read More

6 ਸਾਲ ਬਾਅਦ ਵਿਦੇਸ਼ੀ ਟੀਮ ਪਹੁੰਚੀ ਪਾਕਿਸਤਾਨ, ਸੁਰੱਖਿਆ 'ਚ ਲੱਗੇ ਹਜਾਰਾਂ ਜਵਾਨ

ਪਾਕਿਸਤਾਨ ਦੇ ਵਿਗੜੇ ਹਾਲਾਤ ਕਰਕੇ ਪਿਛਲੇ ਕਈ ਸਾਲਾਂ ਤੋਂ ਕੋਈ ਵਿਦੇਸ਼ੀ ਟੀਮ ਇੱਥੇ ਕ੍ਰਿਕਟ ਖੇਡਣ ਨਹੀਂ ਆਈ।

Read More

ਮਿਆਮੀ ਓਪਨ : ਸਾਨੀਆ-ਹਿੰਗਿਸ ਦੀ ਜੋੜੀ ਨੇ ਜਿੱਤਿਆ ਵੂਮੈਨ ਡਬਲਜ਼ ਖਿਤਾਬ

ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਮਿਆਮੀ ਓਪਨ ਵਿਚ ਵੂਮੈਨ ਡਬਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਸਾਨੀਆ-ਹਿੰਗਿਸ ਦੀ ਜੋੜੀ ਨੇ ਰੂਸ ਦੀ ਇਕਟੇਰੀਨਾ ਮਾਕਾਰੋਵਾ ਤੇ ਏਲੀਨਾ ਵੇਸਨੀਨਾ ਦੀ ਜੋੜੀ ਨੂੰ 7-5, 6-1 ਨਾਲ ਹਰਾ ਕੇ ਇਸ ਖਿਤਾਬ 'ਤੇ ਕਬਜਾ ਕੀਤਾ।

Read More
 < 1 2 3 >