ਸਾਈਨਾ ਬਣੀ ਦੁਨੀਆਂ ਦੀ ਨੰਬਰ 1 ਮਹਿਲਾ ਬੈਡਮਿੰਟਨ ਖਿਡਾਰੀ
ਭਾਰਤ ਦੀ ਨੰਬਰ 1 ਮਹਿਲਾ ਸ਼ਟਲਰ ਸਾਈਨਾ ਨੇਹਵਾਲ ਹੁਣ ਦੁਨੀਆਂ ਦੀ ਨੰਬਰ 1 ਖਿਡਾਰੀ ਬਣ ਗਈ ਹੈ।
ਸੁਰੇਸ਼ ਰੈਨਾ ਦੇ ਸਹੁਰੇ ਪਿੰਡ ਦੀ ਪੰਚਾਇਤ ਦਾ ਆਦੇਸ਼, ਕੰਮ ਛੱਡ ਕੇ ਕ੍ਰਿਕੇਟ ਮੈਚ ਦੇਖਣ ਪਿੰਡ ਵਾਸੀ
ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਸਹੁਰੇ ਪਿੰਡ ਦੀ ਪੰਚਾਇਤ ਨੇ ਪਿੰਡ ਦੇ 12000 ਲੋਕਾਂ ਨੂੰ ਮੈਚ ਦੇਖਣ ਦਾ ਆਦੇਸ਼ ਦਿੱਤਾ ਹੈ।
...ਤਾਂ ਪਾਕਿਸਤਾਨ ਵਿਚ ਹੋ ਸਕਦੀ ਹੈ ਕ੍ਰਿਕੇਟ ਦੀ ਮੌਤ
ਸਾਲ 2009 ਵਿਚ ਸ਼੍ਰੀਲੰਕਾ ਦੀ ਟੀਮ 'ਤੇ ਲਾਹੌਰ ਵਿਚ ਹੋਏ ਅੱਤਵਾਦੀ ਹਮਲੇ 'ਚ 8 ਲੋਕ ਜਖਮੀ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਹੁਣ ਤੱਕ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਕ੍ਰਿਕੇਟ ਮੈਚ ਨਹੀਂ ਖੇਡੇ ਗਏ।
ਸਾਨੀਆ ਮਿਰਜ਼ਾ ਵਰਲਡ ਡਬਲਸ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਪਹੁੰਚੀ
ਭਾਰਤ ਦੀ ਪ੍ਰਸਿੱਧ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਨਵਾਂ ਮੁਕਾਮ ਹਾਸਿਲ ਕੀਤਾ ਹੈ। ਸਾਨੀਆ ਮਹਿਲਾਵਾਂ ਦੀ ਵਰਲਡ ਡਬਲਸ ਰੈਂਕਿੰਗ ਵਿਚ ਹੁਣ 6885 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
ਵਿਦੇਸ਼ 'ਚ ਚਮਕਦਾ ਭਾਰਤੀ ਮੂਲ ਦਾ ਸਟਾਰ ਰਵੀ ਬਸਰਾ
ਵੈਂਕੁਵਰ (ਕੈਨੇਡਾ) : ਸ੍ਰੀ ਗੁਰੂ ਰਵਿਦਾਸ ਸਭਾ ਵੈਂਕੁਵਰ (ਕੈਨੇਡਾ) ਦੇ ਪ੍ਰਧਾਨ ਤੇ ਭਾਰਤੀ ਮੂਲ ਦੇ ਬਿੱਲ ਬਸਰਾ ਦੇ ਲੜਕੇ ਰਵੀ ਬਸਰਾ ਕੈਨੇਡਾ ਦੀ ਧਰਤੀ'ਤੇ ਖੇਡਾਂ ਦੀ ਦੁਨੀਆਂ ਵਿਚ ਆਪਣਾ ਨਾਂ ਨਾਂ ਚਮਕਾ ਰਿਹਾ ਹੈ। ਉਹ ਕਲੱਬ ਬਾਸਕੇਟਬਾਲ ਖੇਡਦਾ ਹੈ ਤੇ ਉਸ ਨੂੰ ਇਸ ਖੇਡ ਦਾ ਪ੍ਰਤੀਭਾਵਾਨ ਖਿਡਾਰੀ ਮੰਨਿਆ ਜਾ