Thu,Nov 23,2017 | 08:11:20pm
HEADLINES:

Lifestyle

ਅੱਜ ਵਿਚ ਜਿਊਣਾ ਸਿੱਖੋ, ਤਾਂਕਿ ਤੁਹਾਡਾ ਚੰਗਾ ਹੋਵੇ ਕੱਲ

ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਅੱਜ 'ਤੇ ਉਸਦਾ ਅਸਰ ਨਾ ਪੈਣ ਦਿਓ...

Read More

ਖੂਬਸੂਰਤੀ ਲਈ ਲਓ ਭਰਪੂਰ ਨੀਂਦ, ਤਣਾਅ ਤੋਂ ਰਹੋ ਦੂਰ

ਚੰਗੀ ਨੀਂਦ ਨਾ ਸਿਰਫ ਸਾਨੂੰ ਪੂਰੇ ਦਿਨ ਲਈ ਐਨਰਜੇਟਿਕ ਕਰਦੀ ਹੈ, ਸਗੋਂ ਸਾਡੀ ਸਕਿਨ ਨੂੰ ਵੀ ਜਵਾਨ ਬਣਾਏ ਰੱਖਣ ਵਿਚ ਮਦਦ ਕਰਦੀ ਹੈ...

Read More

ਜਿਆਦਾ ਲੰਬੇ ਸਮੇਂ ਤੱਕ ਕੰਮ ਕਰਨਾ ਸਿਹਤ ਲਈ ਖਤਰਨਾਕ, ਦਿਲ ਦੇ ਦੌਰੇ ਦਾ ਵਧ ਜਾਂਦਾ ਹੈ ਖਤਰਾ

ਕੰਮ ਦਾ ਸਮਾਂ ਜਿੰਨਾਂ ਜਿਆਦਾ ਹੁੰਦਾ ਹੈ, ਸਿਹਤ ਲਈ ਉਨਾਂ ਹੀ ਖਤਰਾ ਵਧ ਜਾਂਦਾ ਹੈ। ਇਸ ਗੱਲ ਨੂੰ ਇਕ ਰਿਪੋਰਟ ਵਿਚ ਵੀ ਸਹੀ ਪਾਇਆ ਗਿਆ ਹੈ...

Read More

ਚਮਕੀਲੇ ਦਿਖਾਈ ਦੇਣ ਵਾਲੇ ਸੇਬ ਕਰ ਸਕਦੇ ਹਨ ਬਿਮਾਰ, ਲੈ ਸਕਦੇ ਹਨ ਜਾਨ 

ਮਾਰਕੀਟ ਵਿਚ ਚਮਕੀਲੇ ਦਿਖਾਈ ਦੇਣ ਵਾਲੇ ਜੋ ਸੇਬ ਤੁਹਾਨੂੰ ਤੰਦਰੁਸਤੀ ਨਹੀਂ, ਸਗੋਂ ਤੁਹਾਡੀ ਸਿਹਤ ਨੂੰ ਵਿਗਾੜ ਸਕਦੇ ਹਨ। ਇੱਥੋਂ ਤੱਕ ਕਿ ਤੁਹਾਡੀ ਜਾਨ ਵੀ ਲੈ ਸਕਦੇ ਹਨ...

Read More

ਲੂ ਤੋਂ ਕਰੋ ਬਚਾਅ, ਨੰਗੇ ਸਿਰ ਤੇ ਭੁੱਖੇ-ਪਿਆਸੇ ਬਾਹਰ ਨਾ ਨਿਕਲੋ

ਜੂਨ-ਜੁਲਾਈ ਮਹੀਨੇ ਵਧਣ ਵਾਲਾ ਤਾਪਮਾਨ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਗਰਮੀ ਦੇ ਮੌਸਮ ਵਿਚ ਚੱਲਣ ਵਾਲੀਆਂ ਗਰਮ ਹਵਾਵਾਂ, ਜਿਸਨੂੰ ਲੂ ਵੀ ਕਿਹਾ ਜਾਂਦਾ ਹੈ, ਦੇਸ਼ ਵਿਚ ਹਰੇਕ ਸਾਲ ਕਈ ਜਾਨਾਂ ਲੈ ਲੈਂਦੀਆਂ ਹਨ...

Read More

ਕਸਰਤ ਕਰੋ ਤੇ ਚੰਗਾ ਖਾਓ, ਕਿਉਂਕਿ ਦਿਲ ਦਾ ਮਾਮਲਾ ਹੈ

ਬਦਲਦਾ ਲਾਈਫ ਸਟਾਈਲ, ਖਾਣ-ਪੀਣ ਦੀਆਂ ਗਲਤ ਆਦਤਾਂ, ਜਰੂਰਤ ਤੋਂ ਜਿਆਦਾ ਤਣਾਅ ਅਤੇ ਕਸਰਤ ਦੀ ਕਮੀ ਕਾਰਨ ਦਿਲ ਸਬੰਧੀ ਬੀਮਾਰੀਆਂ ਵਧ ਰਹੀਆਂ ਹਨ।

Read More

ਸ਼ਰਾਬ ਪੀਣ ਵਾਲਿਆਂ ਨੂੰ ਹੁੰਦਾ ਹੈ ਅਧਰੰਗ ਦਾ ਜਿਆਦਾ ਖਤਰਾ

ਅਧਰੰਗ ਦੇ ਦੌਰੇ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ ਜਾਂ ਇਸ ਨਾਲ ਲੋਕ ਅਪਾਹਿਜ ਹੋ ਰਹੇ ਹਨ। ਇਹ ਇਕ ਬਹੁਤ ਹੀ ਐਮਰਜੈਂਸੀ ਅਤੇ ਤੁਰੰਤ ਐਕਸ਼ਨ ਲੈਣ ਵਾਲੀ ਬਿਮਾਰੀ ਹੈ,

Read More
‹ First  < 5 6 7 8 >